ਕੇਨਸਟਾਰ ਨੇ ਰਾਜਕੁਮਾਰ ਰਾਵ ਨਾਲ ਵਪਾਰ ਮਲਟੀਮੀਡੀਆ ਮੁਹਿੰਮ ਕੀਤੀ ਸ਼ੁਰੂ

Thursday, Feb 15, 2024 - 01:41 PM (IST)

ਕੇਨਸਟਾਰ ਨੇ ਰਾਜਕੁਮਾਰ ਰਾਵ ਨਾਲ ਵਪਾਰ ਮਲਟੀਮੀਡੀਆ ਮੁਹਿੰਮ ਕੀਤੀ ਸ਼ੁਰੂ

ਨਵੀਂ ਦਿੱਲੀ – ਰਾਜਕੁਮਾਰ ਰਾਵ ਦੇ ਹੁਨਰ, ਬਹੁਮੁਖੀ ਅਦਾਕਾਰੀ ਅਤੇ ਜ਼ਮੀਨ ਨਾਲ ਜੁੜੇ ਵਿਅਕਤੀਤਵ ਨੇ ਉਨ੍ਹਾਂ ਨੂੰ ਕੇਨਸਟਾਰ ਲਈ ਇਕ ਆਦਰਸ਼ ਬਦਲ ਬਣਾ ਦਿੱਤਾ। ਭਾਰਤ ਵਿਚ ਬ੍ਰਾਂਡੇਡ ਏਅਰ ਕੂਲਰ ਦਾ ਮੋਹਰੀ ਕੇਨਸਟਾਰ ਉਦਯੋਗ ਵਿਚ ਮੋਹਰੀ ਹੈ ਅਤੇ ਹੋਰ ਟਿਕਾਊ ਵਸਤਾਂ ਵਿਚ ਵੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਇਸ ਮਜ਼ਬੂਤ ਸਹਿਯੋਗ ਨੇ ਹੁਣ ਇਕ ਬਲਾਕਬਸਟਰ ਮੁਹਿੰਮ ਤਿਆਰ ਕੀਤੀ ਹੈ। ਸਟਾਰ ਜੋੜੀ ਰਾਜਕੁਮਾਰ ਰਾਵ ਅਤੇ ਪੱਤਰਲੇਖਾ ਪਾਲ ਸਟਾਰਰ, ਇਹ ਧਿਆਨ ਆਕਰਸ਼ਿਤ ਕਰਨ ਵਾਲੇ ਮੂਲ ਵਿਚਾਰ ’ਤੇ ਬਣਾਇਆ ਗਿਆ ਹੈ : ‘ਏ. ਸੀ. ਵਾਲੀ ਠੰਡਕ, ਹੁਣ ਕੇਨਸਟਾਰ ਕੂਲਰਸ ’ਚ।

ਇਹ ਵੀ ਪੜ੍ਹੋ :    ਹੋਲੀ ਮੌਕੇ ਘਰ ਜਾਣ ਦੀ ਬਣਾ ਰਹੇ ਹੋ ਯੋਜਨਾ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਇਨ੍ਹਾਂ ਰੂਟਾਂ 'ਤੇ ਨਹੀਂ ਮਿਲੇਗੀ ਟ੍ਰੇਨ ਦੀ

ਬ੍ਰਾਂਡ ਨੇ ਟੀ. ਵੀ. ਸੀ. ਲਾਂਚ ਕੀਤਾ ਜੋ ਇਕ ਪਿਆਰੀ ਫਿਲਮ ਹੈ ਜੋ ਕੇਨਸਟਾਰ ਕੂਲਰਸ ਦੀ ਬਿਹਤਰ ਸ਼ੈਲੀ ਅਤੇ ਅਸਾਧਾਰਣ ਸਮਰੱਥਾਵਾਂ ਨੂੰ ਪ੍ਰਦਰਸ਼ਿਤ ਕਰਨ ਲਈ ਰਾਜਕੁਮਾਰ ਰਾਵ ਅਤੇ ਪੱਤਰਲੇਖਾ ਦੇ ਦਰਮਿਆਨ ਦੀ ਕੈਮਿਸਟਰੀ ਦੀ ਵਰਤੋਂ ਕਰਦੀ ਹੈ। ਇਕ ਦਿਲਚਸਪ ਮੋੜ ਵਿਚ ਕੂਲਰ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਰਾਜਕੁਮਾਰ ਨੂੰ ਇਹ ਕਹਿਣ ’ਤੇ ਮਜਬੂਰ ਕਰ ਦਿੱਤਾ ਕਿ ਇਹ ਅਸਲ ਵਿਚ ਸਰਬੋਤਮ ਅਦਾਕਾਰ ਦੇ ਪੁਰਸਕਾਰ ਦਾ ਹੱਕਦਾਰ ਹੈ ਕਿਉਂਕਿ ਇਹ ਏ. ਸੀ. ਵਾਂਗ ਅਦਾਕਾਰੀ ਦਾ ਇੰਨਾ ਸ਼ਾਨਦਾਰ ਕੰਮ ਕਰਦਾ ਹੈ। ਇਹ ਮੁਹਿੰਮ ਆਪਣੀ ਪਹੁੰਚ ਅਤੇ ਪ੍ਰਭਾਵ ਨੂੰ ਵਧਾਉਣ ਲਈ ਮੀਡੀਆ ਦੇ ਇਕ ਸਮੂਹ ਨੂੰ ਕਵਰ ਕਰੇਗੀ।

ਇਹ ਵੀ ਪੜ੍ਹੋ :    UPI ਗਲੋਬਲ ਹੋਣ ਦੀ ਰਾਹ 'ਤੇ, ਹੁਣ ਸ਼੍ਰੀਲੰਕਾ ਅਤੇ ਮਾਰੀਸ਼ਸ 'ਚ ਵੀ ਮਿਲਣਗੀਆਂ ਸੇਵਾਵਾਂ

ਇਹ ਵੀ ਪੜ੍ਹੋ :   ਭਾਰਤ 'ਚ ਪਲਾਂਟ ਲਗਾਉਣ ਤੋਂ ਝਿਜਕ ਰਹੀਆਂ ਚੀਨੀ ਕੰਪਨੀਆਂ, Xiaomi ਨੇ ਸਰਕਾਰ ਨੂੰ ਲਿਖਿਆ ਪੱਤਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News