FPI ਨੇ ਅਕਤੂਬਰ ’ਚ ਹੁਣ ਤਕ ਸ਼ੇਅਰ ਬਾਜ਼ਾਰ ’ਚ 6,480 ਕਰੋੜ ਰੁਪਏ ਨਿਵੇਸ਼ ਕੀਤੇ

Monday, Oct 20, 2025 - 05:39 PM (IST)

FPI ਨੇ ਅਕਤੂਬਰ ’ਚ ਹੁਣ ਤਕ ਸ਼ੇਅਰ ਬਾਜ਼ਾਰ ’ਚ 6,480 ਕਰੋੜ ਰੁਪਏ ਨਿਵੇਸ਼ ਕੀਤੇ

ਨਵੀਂ ਦਿੱਲੀ (ਭਾਸ਼ਾ)-ਪਿਛਲੇ 3 ਮਹੀਨਿਆਂ ਤਕ ਲਗਾਤਾਰ ਨਿਕਾਸੀ ਤੋਂ ਬਾਅਦ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਅਕਤੂਬਰ ’ਚ ਹੁਣ ਤਕ ਭਾਰਤੀ ਸ਼ੇਅਰ ਬਾਜ਼ਾਰ ’ਚ ਸ਼ੁੱਧ ਰੂਪ ਨਾਲ 6,480 ਕਰੋਡ਼ ਰੁਪਏ ਪਾਏ ਹਨ। ਇਸ ਦੀ ਮੁੱਖ ਵਜ੍ਹਾ ਮਜ਼ਬੂਤ ਵੱਡੇ ਆਰਥਿਕ ਕਾਰਕ ਹਨ।

ਇਹ ਵੀ ਪੜ੍ਹੋ :    ਨਵਾਂ Cheque Clearing System ਫ਼ੇਲ!, Bounce ਹੋ ਰਹੇ ਚੈੱਕ, ਗਾਹਕਾਂ 'ਚ ਮਚੀ ਹਾਹਾਕਾਰ

ਡਿਪਾਜ਼ਟਰੀ ਦੇ ਅੰਕੜਿਆਂ ਅਨੁਸਾਰ ਇਸ ਤੋਂ ਪਹਿਲਾਂ ਐੱਫ. ਪੀ. ਆਈ. ਨੇ ਸਤੰਬਰ ’ਚ 23,885 ਕਰੋਡ਼ ਰੁਪਏ, ਅਗਸਤ ’ਚ 34,990 ਕਰੋਡ਼ ਰੁਪਏ ਅਤੇ ਜੁਲਾਈ ’ਚ 17,700 ਕਰੋਡ਼ ਰੁਪਏ ਕੱਢੇ ਸਨ।

ਇਹ ਵੀ ਪੜ੍ਹੋ :    ਸੋਨੇ ’ਚ ਤੂਫਾਨੀ ਤੇਜ਼ੀ, ਤਿਉਹਾਰਾਂ ਦਰਮਿਆਨ ਸਿਰਫ਼ ਇਕ ਹਫ਼ਤੇ ’ਚ 8 ਫ਼ੀਸਦੀ ਵਧ ਗਈਆਂ ਕੀਮਤਾਂ

ਅਕਤੂਬਰ ’ਚ ਨਵੇਂ ਸਿਰੇ ਤੋਂ ਨਿਵੇਸ਼ ਧਾਰਨਾ ’ਚ ਇਕ ਮਹੱਤਵਪੂਰਨ ਬਦਲਾਅ ਦਾ ਸੰਕੇਤ ਦਿੰਦਾ ਹੈ ਅਤੇ ਭਾਰਤੀ ਬਾਜ਼ਾਰਾਂ ਪ੍ਰਤੀ ਗਲੋਬਲ ਨਿਵੇਸ਼ਕਾਂ ਵਿਚਾਲੇ ਨਵੇਂ ਵਿਸ਼ਵਾਸ ਨੂੰ ਦਰਸਾਉਂਦਾ ਹੈ।

ਇਹ ਵੀ ਪੜ੍ਹੋ :     ਅਜੇ ਨਹੀਂ ਲੱਗੇਗੀ ਸੋਨੇ-ਚਾਂਦੀ ਦੀਆਂ ਕੀਮਤਾਂ 'ਤੇ ਬ੍ਰੇਕ! ਇਸ ਪੱਧਰ 'ਤੇ ਜਾਣਗੀਆਂ ਕੀਮਤਾਂ
ਇਹ ਵੀ ਪੜ੍ਹੋ :     ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਤੋੜੇ ਪਿਛਲੇ ਸਾਰੇ ਰਿਕਾਰਡ, 10g Gold ਦੇ ਭਾਅ ਜਾਣ ਰਹਿ ਜਾਓਗੇ ਹੈਰਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News