ONGC ਆਂਧਰਾ ਪ੍ਰਦੇਸ਼ ’ਚ  ਕਰੇਗੀ 8,110 ਕਰੋੜ ਰੁਪਏ ਦਾ ਨਿਵੇਸ਼

Tuesday, Oct 07, 2025 - 11:27 AM (IST)

ONGC ਆਂਧਰਾ ਪ੍ਰਦੇਸ਼ ’ਚ  ਕਰੇਗੀ 8,110 ਕਰੋੜ ਰੁਪਏ ਦਾ ਨਿਵੇਸ਼

ਹੈਦਰਾਬਾਦ (ਭਾਸ਼ਾ) - ਤੇਲ ਅਤੇ ਕੁਦਰਤੀ ਗੈਸ ਨਿਗਮ ਲਿਮਟਿਡ (ਓ. ਐੱਨ. ਜੀ. ਸੀ.) ਆਂਧਰਾ ਪ੍ਰਦੇਸ਼ ’ਚ 8 ਪੀ. ਐੱਮ. ਐੱਲ. (ਉਤਪਾਦਨ ਮਾਈਨਿੰਗ ਲਾਇਸੰਸ) ਬਲਾਕ ’ਚ 172 ਖੂਹਾਂ ਤੋਂ ਤੇਲ ਅਤੇ ਗੈਸ ਕੱਢਣ ਅਤੇ ਤੱਟਵਰਤੀ ਵਿਕਾਸ ਲਈ 8,110 ਕਰੋਡ਼ ਰੁਪਏ ਦਾ ਨਿਵੇਸ਼ ਕਰਨ ਦੀ ਤਿਆਰੀ ’ਚ ਹੈ।

ਇਹ ਵੀ ਪੜ੍ਹੋ :     10 ਗ੍ਰਾਮ Gold ਦੀ ਕੀਮਤ ਪਹੁੰਚੀ 1.30 ਲੱਖ ਦੇ ਪਾਰ, ਨਵੇਂ ਸਿਖਰ 'ਤੇ ਪਹੁੰਚੇ ਸੋਨੇ-ਚਾਂਦੀ ਦੇ ਭਾਅ
ਇਹ ਵੀ ਪੜ੍ਹੋ :     ਬਸ ਕੁਝ ਸਾਲ ਹੋਰ... ਫਿਰ Private Jet ਜਿੰਨੀ ਹੋ ਜਾਵੇਗੀ 1 ਕਿਲੋ ਸੋਨੇ ਦੀ ਕੀਮਤ

ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਤਬਦੀਲੀ ਬਾਰੇ ਮੰਤਰਾਲਾ ਅਨੁਸਾਰ ਇਕ ਕਮੇਟੀ ਨੇ ਪਿਛਲੇ ਮਹੀਨੇ ਆਯੋਜਿਤ ਬੈਠਕ ’ਚ ਪ੍ਰਾਜੈਕਟ ਲਈ ਵਾਤਾਵਰਣ ਸਬੰਧੀ ਮਨਜ਼ੂਰੀ ਦੇਣ ਦੀ ਸਿਫਾਰਸ਼ ਕੀਤੀ ਸੀ। ਮਾਹਰ ਮੁਲਾਂਕਣ ਕਮੇਟੀ ਨੇ ਬੈਠਕ ਦੇ ਵੇਰਵੇ ’ਚ ਕਿਹਾ, ‘‘ਪ੍ਰਾਜੈਕਟ ਦੀ ਅੰਦਾਜ਼ਨ ਲਾਗਤ 8110 ਕਰੋਡ਼ ਰੁਪਏ ਹੈ। ਈ. ਐੱਮ. ਪੀ. (ਵਾਤਾਵਰਣ ਪ੍ਰਬੰਧਨ ਯੋਜਨਾ) ਦੀ ਪੂੰਜੀਗਤ ਲਾਗਤ 172 ਕਰੋਡ਼ ਰੁਪਏ ਹੋਵੇਗੀ ਅਤੇ ਈ. ਐੱਮ. ਪੀ. ਦੀ ਰੈਕਰਿੰਗ ਕਾਸਟ 91.16 ਕਰੋਡ਼ ਰੁਪਏ ਪ੍ਰਤੀ ਸਾਲ ਹੋਵੇਗੀ।

ਇਹ ਵੀ ਪੜ੍ਹੋ :     ਕਿਸ ਦੇਸ਼ ਕੋਲ ਹੈ ਕਿੰਨਾ ਸੋਨੇ ਦਾ ਭੰਡਾਰ, ਸੂਚੀ 'ਚ ਕਿੱਥੇ ਹਨ ਭਾਰਤ ਅਤੇ ਪਾਕਿਸਤਾਨ?
ਇਹ ਵੀ ਪੜ੍ਹੋ :     ਸੋਨੇ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ ਦੀ ਚਿਤਾਵਨੀ, 40% ਤੱਕ ਡਿੱਗ ਸਕਦੀਆਂ ਹਨ ਕੀਮਤਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News