ਭਾਜਪਾ ਆਗੂ ਪਰਮਿੰਦਰ ਬਰਾੜ ਪੁੱਜੇ ਕਿਰਨਬੀਰ ਕੰਗ ਦੇ ਘਰ, ਮਾਤਾ ਦੇ ਦੇਹਾਂਤ ''ਤੇ ਕੀਤਾ ਦੁੱਖ ਦਾ ਪ੍ਰਗਟਾਵਾ

Friday, Oct 28, 2022 - 05:03 PM (IST)

ਭਾਜਪਾ ਆਗੂ ਪਰਮਿੰਦਰ ਬਰਾੜ ਪੁੱਜੇ ਕਿਰਨਬੀਰ ਕੰਗ ਦੇ ਘਰ, ਮਾਤਾ ਦੇ ਦੇਹਾਂਤ ''ਤੇ ਕੀਤਾ ਦੁੱਖ ਦਾ ਪ੍ਰਗਟਾਵਾ

ਮੋਹਾਲੀ : ਭਾਜਪਾ ਆਗੂ ਪਰਮਿੰਦਰ ਬਰਾੜ ਅੱਜ ਯੂਥ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਕਿਰਨਬੀਰ ਸਿੰਘ ਕੰਗ ਦੇ ਘਰ ਪੁੱਜੇ। ਉਨ੍ਹਾਂ ਨੇ ਕਿਰਨਬੀਰ ਸਿੰਘ ਕੰਗ ਦੇ ਮਾਤਾ ਸੁਰਜੀਤ ਕੌਰ ਕੰਗ ਦੇ ਅਕਾਲ ਚਲਾਨੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ।

ਇਹ ਖ਼ਬਰ ਵੀ ਪੜ੍ਹੋ - ਕਰੰਸੀ ਨੋਟਾਂ ਨੂੰ ਲੈ ਕੇ ਦਿੱਤੇ ਬਿਆਨ ’ਤੇ ਅਕਾਲੀ ਦਲ ਨੇ ਕੇਜਰੀਵਾਲ ’ਤੇ ਕੀਤਾ ਵੱਡਾ ਹਮਲਾ

ਬਰਾੜ ਨੇ ਪਰਮਾਤਮਾ ਅੱਗੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ।

PunjabKesari

ਜ਼ਿਕਰਯੋਗ ਹੈ ਕਿ ਸੁਰਜੀਤ ਕੌਰ ਕੰਗ ਦਾ ਦਿਹਾਂਤ 24 ਅਕਤੂਬਰ ਨੂੰ ਹੋਇਆ ਸੀ।
 


author

Anuradha

Content Editor

Related News