ਮੈਨੇਜਮੈਂਟ ਦੀ ਸਫਾਈ ਤੋਂ ਬਾਅਦ ਵਾਕਹਾਰਟ ਦੇ ਸ਼ੇਅਰ ''ਚ ਤੇਜ਼ੀ

Tuesday, Jun 27, 2017 - 02:12 PM (IST)

ਮੈਨੇਜਮੈਂਟ ਦੀ ਸਫਾਈ ਤੋਂ ਬਾਅਦ ਵਾਕਹਾਰਟ ਦੇ ਸ਼ੇਅਰ ''ਚ ਤੇਜ਼ੀ

ਨਵੀਂ ਦਿੱਲੀ—ਵਾਕਹਾਰਟ 'ਚ ਅੱਜ 4 ਫੀਸਦੀ ਦੀ ਸ਼ਾਨਦਾਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਦਰਅਸਲ, ਕੰਪਨੀ ਦੇ ਚੇਅਰਮੈਨ ਹਬੀਬ ਖੋਰਾਕੀਵਾਲਾ ਨੇ ਨੈੱਟਵਰਕ ਨਾਲ ਗੱਲ 'ਚ ਕਿਹਾ ਅਸੀਂ ਅਮਰੀਕੀ ਬਾਜ਼ਾਰ 'ਚ ਆ ਰਹੀਆਂ ਪ੍ਰੇਸ਼ਾਨੀਆਂ ਨੂੰ ਠੀਕ ਕਰਨ ਲਈ ਲਗਾਤਾਰ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਛੇਤੀ ਠੀਕ ਕਰ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ 2-3 ਮਹੀਨੇ 'ਚ ਇਕ ਪਲਾਂਟ ਨੂੰ ਯੂ. ਐਸ. ਐਫ. ਡੀ. ਏ. ਤੋਂ ਮਨਜ਼ੂਰੀ ਮਿਲਣ ਦੀ ਉਮੀਦ ਹੈ। ਹਾਲਾਂਕਿ ਅਮਰੀਕਾ 'ਚ ਕੀਮਤਾਂ 'ਤੇ ਦਬਾਅ ਬਣਿਆ ਰਹੇਗਾ।


Related News