ਟੈਕਸ ਵਿਭਾਗ ਨੇ ITR ਫਾਈਲ ਕਰਨ ਦਾ ਦਿੱਤਾ ਇਕ ਹੋਰ ਮੌਕਾ

Monday, Jul 31, 2017 - 03:49 PM (IST)

ਟੈਕਸ ਵਿਭਾਗ ਨੇ ITR ਫਾਈਲ ਕਰਨ ਦਾ ਦਿੱਤਾ ਇਕ ਹੋਰ ਮੌਕਾ

ਨਵੀਂ ਦਿੱਲੀ—ਟੈਕਸ ਵਿਭਾਗ ਨੇ ਅੱਜ ਇਨਕਮ ਟੈਕਸ ਰਿਟਰਨ ਫਾਈਲ ਕਰਨ ਦੀ ਆਖਿਰੀ ਤਾਰੀਕ ਵਧਾ ਦਿੱਤੀ। ਪਹਿਲਾਂ ਰਿਟਰਨ ਫਾਈਲ ਕਰਨ ਦੀ ਆਖਿਰੀ ਤਾਰੀਕ 31 ਜੁਲਾਈ ਭਾਵ ਅੱਜ ਸੀ। 
ਤੁਹਾਨੂੰ ਦੱਸ ਦੇਈਏ ਕਿ ਇਨਕਮ ਟੈਕਸ ਵਿਭਾਗ ਨੇ ਕਿਹਾ ਕਿ ਇਨਕਮ ਟੈਕਸ ਰਿਟਰਨ ਭਰਨ ਦੀ ਆਖਿਰੀ ਤਾਰੀਕ ਅੱਗੇ ਨਹੀਂ ਵਧਾਈ ਜਾਵੇਗੀ ਪਰ ਵੈੱਬਸਾਈਟ ਠੱਪ ਪੈਣ ਤੋਂ ਬਾਅਦ ਇਹ ਫੈਸਲਾ ਲਿਆ ਹੈ।ਵਿਭਾਗ ਨੇ ਰਿਟਰਨ ਫਾਈਲ ਕਰਨ ਦੀ ਤਾਰੀਕ 5 ਅਗਸਤ ਤੱਕ ਵਧਾ ਦਿੱਤੀ ਹੈ।


Related News