ਸਰਕਾਰ ਨੇ ਐਲ.ਐਂਡ.ਟੀ ''ਚ ਵੇਚਿਆ 2.5% ਹਿੱਸਾ

Wednesday, Jun 21, 2017 - 05:40 PM (IST)

ਸਰਕਾਰ ਨੇ ਐਲ.ਐਂਡ.ਟੀ ''ਚ ਵੇਚਿਆ 2.5% ਹਿੱਸਾ

ਨਵੀਂ ਦਿੱਲੀ— ਸਰਕਾਰ ਨੇ ਐਲ.ਐਂਡ.ਟੀ 'ਚ 2.5 ਫੀਸਦੀ ਹਿੱਸੇਦਾਰੀ ਵੇਚ ਦਿੱਤੀ ਹੈ। ਇਹ ਹਿੱਸੇਦਾਰੀ ਸਰਕਾਰ ਨੇ 4 ਹਾਜ਼ਾਰ ਕਰੋੜ ਰੁਪਏ 'ਚ ਵੇਚੀ ਹੈ। ਇਧਰ ਅੱਜ ਐਲ.ਐਂਡ.ਟੀ ਦੇ ਸ਼ੇਅਰਾਂ 'ਚ ਕਈ ਵੱਡੇ ਸੌਂਦੇ ਵੀ ਦੇਖਣ ਨੂੰ ਮਿਲੇ। 
ਪਹਿਲਾਂ ਸੌਂਦਾ 1760 ਪ੍ਰਤੀ ਸ਼ੇਅਰ ਦੇ ਹਿਸਾਬ ਨਾਲ ਕਰੀਬ 90 ਲੱਖ ਸ਼ੇਅਰਾਂ 'ਚ ਹੋਇਆ ,ਜਦਕਿ ਦੂਸਰਾ ਸੌਂਦਾ 1760 ਤੋਂ 1774 ਪ੍ਰਤੀ ਸ਼ੇਅਰ ਦੇ ਹਿਸਾਬ ਨਾਲ 1.38 ਲੱਖ ਸ਼ੇਅਰਾਂ 'ਚ ਹੋਇਆ।


Related News