ਟਾਟਾ ਪਾਵਰ ਨੇ ਸਥਾਨਕ ਸਪਲਾਇਰਾਂ ਨੂੰ 11,481 ਕਰੋੜ ਦੇ ਠੇਕੇ ਦਿੱਤੇ

Sunday, Sep 08, 2024 - 04:46 PM (IST)

ਟਾਟਾ ਪਾਵਰ ਨੇ ਸਥਾਨਕ ਸਪਲਾਇਰਾਂ ਨੂੰ 11,481 ਕਰੋੜ ਦੇ ਠੇਕੇ ਦਿੱਤੇ

ਭੁਵਨੇਸ਼ਵਰ (ਭਾਸ਼ਾ) - ਟਾਟਾ ਪਾਵਰ ਦੀ ਅਗਵਾਈ ਵਾਲੀ ਓਡਿਸ਼ਾ ਡਿਸਕਾਮ ਨੇ ਸਥਾਨਕ ਠੇਕੇਦਾਰਾਂ ਅਤੇ ਸਪਲਾਇਰਾਂ ਨੂੰ 11,481 ਕਰੋਡ਼ ਰੁਪਏ ਦੇ ਠੇਕੇ ਦਿੱਤੇ ਹਨ।

ਇਹ ਵੀ ਪੜ੍ਹੋ :    ਹਥਿਆਰਾਂ ਦੇ ਜ਼ੋਰ ’ਤੇ 11 ਔਰਤਾਂ ਨਾਲ ਜਬਰ-ਜ਼ਨਾਹ ਦੇ ਦੋਸ਼ੀ ਨੂੰ ਰਾਹਤ, ਸਰਕਾਰ ਨੇ ਸ਼ਰਤਾਂ ਨਾਲ ਦਿੱਤੀ ਪੈਰੋਲ

ਇਕ ਅਧਿਕਾਰੀ ਨੇ ਕਿਹਾ ਕਿ ਟਾਟਾ ਪਾਵਰ ਅਤੇ ਓਡਿਸ਼ਾ ਸਰਕਾਰ ਦੇ ਸਾਂਝੇ ਅਦਾਰੇ ਨੇ ਸੂਬੇ ਦੇ ਬਿਜਲੀ ਵੰਡ ਸੰਚਾਲਨ ਨੂੰ ਆਪਣੇ ਹੱਥ ’ਚ ਲੈਣ ਮਗਰੋਂ ਪਿਛਲੇ 3 ਸਾਲਾਂ ’ਚ ਸਥਾਨਕ ਐੱਮ. ਐੱਸ. ਐੱਮ. ਈ. ਨੂੰ 8,690 ਕਰੋਡ਼ ਰੁਪਏ ਅਤੇ ਡਿਸਕਾਮ ਵੱਲੋਂ ਗੈਰ-ਐੱਮ. ਐੱਸ. ਐੱਮ. ਈ. ਨੂੰ 2,791 ਕਰੋਡ਼ ਰੁਪਏ ਦੇ ਆਰਡਰ ਦਿੱਤੇ ਹਨ।

ਇਹ ਵੀ ਪੜ੍ਹੋ :    ਡੰਕੀ ਲਾ ਅਮਰੀਕਾ ਜਾਂਦੇ ਫੜ੍ਹੇ ਗਏ 130 ਭਾਰਤੀ, ਕਰ 'ਤੇ ਡਿਪੋਰਟ

ਇਹ ਠੇਕੇ ਸਮੱਗਰੀ ਅਤੇ ਸੇਵਾਵਾਂ ਵਰਗੀਆਂ ਦੋ ਪ੍ਰਮੁੱਖ ਸ਼੍ਰੇਣੀਆਂ ’ਚ ਹਨ ਅਤੇ ਇਹ ਸਥਾਨਕ ਠੇਕੇਦਾਰਾਂ ਤੇ ਸਪਲਾਇਰਾਂ ਨੂੰ ਦਿੱਤੇ ਗਏ ਹਨ।

ਇਹ ਵੀ ਪੜ੍ਹੋ :     ਚਾਹ ਦੀ ਚੁਸਕੀ ਹੋਵੇਗੀ ਮਹਿੰਗੀ! ਦੇਸ਼ ਦੇ ਵੱਡੇ ਬ੍ਰਾਂਡਸ ਵਧਾ ਰਹੇ ਮੁੱਲ

ਇਹ ਵੀ ਪੜ੍ਹੋ :      ਸੁਨੀਤਾ ਵਿਲੀਅਮਜ਼ ਦੇ ਬਿਨਾਂ ਪੁਲਾੜ ਤੋਂ ਮੁੜ ਆਇਆ 'ਸਟਾਰਲਾਈਨਰ', ਜਾਣੋ ਕੀ ਰਹੀ ਵਜ੍ਹਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News