SEBI ਨੇ ਨਿਯਮਾਂ ਦੀ ਉਲੰਘਣਾ ਲਈ ਰਿਲਾਇੰਸ ਸਕਿਓਰਿਟੀਜ਼ ’ਤੇ ਲਗਾਇਆ ਜੁਰਮਾਨਾ
Saturday, Nov 30, 2024 - 05:58 PM (IST)
ਨਵੀਂ ਦਿੱਲੀ (ਭਾਸ਼ਾ) – ਪੂੰਜੀ ਬਾਜ਼ਾਰ ਰੈਗੂਲੇਟਰੀ ਸੇਬੀ ਨੇ ਬਾਜ਼ਾਰ ਮਾਪਦੰਡਾਂ ਦੇ ਨਾਲ-ਨਾਲ ਸ਼ੇਅਰ ਬ੍ਰੋਕਰਾਂ ਦੇ ਨਿਯਮਾਂ ਦੀ ਉਲੰਘਣਾ ਕਰਨ ਲਈ ਰਿਲਾਇੰਸ ਸਕਿਓਰਿਟੀਜ਼ ’ਤੇ 9 ਲੱਖ ਰੁਪਏ ਦਾ ਜੁਰਮਾਨਾ ਲਗਾਇਆ। ਇਹ ਹੁਕਮ ਰੈਗੂਲੇਟਰੀ ਅਤੇ ਸ਼ੇਅਰ ਬਾਜ਼ਾਰਾਂ, ਐੱਨ. ਐੱਸ. ਈ. ਅਤੇ ਬੀ. ਐੱਸ. ਈ ਵੱਲੋਂ ਸੇਬੀ-ਰਜਿਸਟਰਡ ਸ਼ੇਅਰ ਬ੍ਰੋਕਰ ਰਿਲਾਇੰਸ ਸਕਿਓਰਿਟੀਜ਼ ਲਿਮਟਿਡ (ਆਰ. ਐੱਸ. ਐੱਲ.) ਦੇ ਅਧਿਕਾਰਤ ਵਿਅਕਤੀਆਂ ਦੇ ਖਾਤਿਆਂ, ਰਿਕਾਰਡ ਅਤੇ ਹੋਰ ਦਸਤਾਵੇਜ਼ਾਂ ਦੀ ਵਿਸ਼ਾਗਤ ਆਨਸਾਈਟ ਜਾਂਚ ਤੋਂ ਬਾਅਦ ਆਇਆ ਹੈ।
ਇਹ ਵੀ ਪੜ੍ਹੋ : Google ਦੀਆਂ ਵਧੀਆਂ ਮੁਸ਼ਕਲਾਂ, ਸ਼ਿਕਾਇਤ ਮਿਲਣ ਤੋਂ ਬਾਅਦ CCI ਨੇ ਦਿੱਤੇ ਜਾਂਚ ਦੇ ਆਦੇਸ਼
ਇਹ ਵੀ ਪੜ੍ਹੋ : EPFO ਖ਼ਾਤਾਧਾਰਕਾਂ ਲਈ ਖੁਸ਼ਖਬਰੀ, ਹੁਣ ATM ਤੋਂ ਵੀ ਕਢਵਾ ਸਕੋਗੇ PF ਦੇ ਪੈਸੇ
ਇਹ ਜਾਂਚ ਇਹ ਪਤਾ ਲਗਾਉਣ ਲਈ ਕੀਤੀ ਗਈ ਸੀ ਕਿ ਕੀ ਸ਼ੇਅਰ ਬ੍ਰੋਕਰ ਨਿਯਮਾਂ, ਐੱਨ. ਐੱਸ. ਈ. ਆਈ. ਐੱਲ. ਪੂੰਜੀ ਬਾਜ਼ਾਰ ਵਿਨਿਯਮਾਂ ਅਤੇ ਐੱਨ. ਐੱਸ. ਈ. ਵਾਅਦਾ ਅਤੇ ਬਦਲ ਕਾਰੋਬਾਰ ਮਾਪਦੰਡਾਂ ਦੀਆਂ ਵਿਵਸਥਾਵਾਂ ਦੇ ਸਬੰਧ ’ਚ ਆਰ. ਐੱਸ. ਐੱਲ. ਵੱਲੋਂ ਲੋੜੀਂਦੇ ਤਰੀਕੇ ਨਾਲ ਇਨ੍ਹਾਂ ਦੀ ਸਾਂਭ-ਸੰਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : 1 ਦਸੰਬਰ ਤੋਂ OTP , ਕ੍ਰੈਡਿਟ ਕਾਰਡ ਸਮੇਤ ਕਈ ਹੋਰ ਨਿਯਮਾਂ ਚ ਹੋਣ ਜਾ ਰਹੇ ਵੱਡੇ ਬਦਲਾਅ
ਇਹ ਵੀ ਪੜ੍ਹੋ : ਵਿਦੇਸ਼ਾਂ ਵਿਚ ਭਾਰਤੀਆਂ ਨੇ ਲੁਕਾ ਕੇ ਰੱਖੇ ਹਨ ਕਰੋੜਾਂ ਰੁਪਏ, ਇਨਕਮ ਟੈਕਸ ਜਾਂਚ 'ਚ ਖੁੱਲ੍ਹਿਆ ਭੇਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8