ਰੁਪਏ ਦੀ ਜ਼ੋਰਦਾਰ ਸ਼ੁਰੂਆਤ, 22 ਪੈਸੇ ਚੜ੍ਹ ਕੇ 70.48 ''ਤੇ ਖੁੱਲ੍ਹਿਆ
02/13/2019 9:14:57 AM
ਨਵੀਂ ਦਿੱਲੀ—ਡਾਲਰ ਦੇ ਮੁਕਾਬਲੇ ਰੁਪਿਆ ਅੱਜ 22 ਪੈਸੇ ਚੜ੍ਹ ਕੇ 70.48 ਦੇ ਪੱਧਰ 'ਤੇ ਖੁੱਲ੍ਹਿਆ ਹੈ। ਰੁਪਏ 'ਚ ਕੱਲ ਵੀ ਵਾਧਾ ਦੇਖਣ ਨੂੰ ਮਿਲਿਆ ਸੀ। ਡਾਲਰ ਮੁਕਾਬਲੇ ਰੁਪਿਆ ਕੱਲ 47 ਪੈਸੇ ਦੇ ਜ਼ੋਰਦਾਰ ਵਾਧੇ ਨਾਲ 70.70 ਦੇ ਪੱਧਰ 'ਤੇ ਬੰਦ ਹੋਇਆ ਸੀ।