ਰਿਲਾਇੰਸ ਡਿਜੀਟਲ ਲੈ ਕੇ ਆਇਆ ਫੈਸਟੀਵਲ ਆਫਰ

Saturday, Oct 22, 2022 - 10:49 AM (IST)

ਰਿਲਾਇੰਸ ਡਿਜੀਟਲ ਲੈ ਕੇ ਆਇਆ ਫੈਸਟੀਵਲ ਆਫਰ

ਮੁੰਬਈ–ਰਿਲਾਇੰਸ ਡਿਜੀਟਲ ਤਿਓਹਾਰੀ ਸੀਜ਼ਨ ’ਚ ਫੈਸਟਿਵ ਆਫਰ ਲੈ ਕੇ ਆਇਆ ਹੈ। ਇਲੈਕਟ੍ਰਾਨਿਕਸ ਦੇ ਨਾਲ-ਨਾਲ ਕਈ ਹੋਰ ਵਸਤਾਂ ’ਤੇ ਵੀ ਸ਼ਾਨਦਾਰ ਆਫਰ ਮਿਲ ਰਹੇ ਹਨ। ਆਪਣੇ ਅਤੇ ਆਪਣੇ ਪਰਿਵਾਰ ਲਈ ਉਤਸਵ ਦੀ ਨਵੀਂ ਸ਼ੁਰੂਆਤ ਲਈ ਤਿਆਰ ਹੋ ਜਾਏ। ਆਪਣੇ ਪਸੰਦੀਦਾਦ ਇਲੈਕਟ੍ਰਾਨਿਕਸ ਨੂੰ ਸਿਰਫ ਰਿਲਾਇੰਸ ਡਿਜੀਟਲ ਸਟੋਰਸ, ਮਾਈ ਜੀਓ ਸਟੋਰਸ ਅਤੇ ਡਬਲਯੂਡਬਲਯੂਡਬਲਯੂ.ਰਿਲਾਇੰਸਡਿਜੀਟਲ.ਇਨ ’ਤੇ ਆਪਣੀ ਤਰ੍ਹਾਂ ਦੇ ਫੈਸਟਿਵ ਆਫਰਸ ਨਾਲ ਪ੍ਰਾਪਤ ਕਰੋ।
ਆਸਾਨ ਈ. ਐੱਮ. ਆਈ. ਅਤੇ ਇੰਸਟਾ-ਡਲਿਵਰੀ ਦੇ ਬਦਲ ਨਾਲ ਪ੍ਰਮੁੱਖ ਬੈਂਕ ਕ੍ਰੈਡਿਟ ਅਤੇ ਡੈਬਿਟ ਕਾਰਡਸ ’ਤੇ 10 ਫੀਸਦੀ ਦੀ ਤੁਰੰਤ ਛੋਟ ਪਾਓ ਅਤੇ ਨਾਲ ਹੀ ਅਗਲੀ ਖਰੀਦਦਾਰੀ ’ਤੇ ਵਾਧੂ 10 ਫੀਸਦੀ ਦਾ ਛੋਟ ਵਾਊਡਰ ਪਾਓ। ਸ਼ਾਨਦਾਰ ਆਫਰ ਨਾਲ ਵੱਖ-ਵੱਖ ਕੰਪਨੀਆਂ ਦੇ ਮੋਬਾਇਲ ਫੋਨ ’ਤੇ ਛੋਟ ਪਾਓ। ਜਿੱਥੇ ਸਮਾਰਟ ਘੜੀਆਂ ’ਤੇ ਵੀ ਸ਼ਾਨਦਾਰ ਆਫਰ ਮਿਲ ਰਹੇ ਹਨ। ਦੀਵਾਲੀ ਦਾ ਮਤਲਬ ਹੈ ਕਿ ਆਪਣੇ ਪਰਿਵਾਰ ਨਾਲ ਕੁੱਝ ਬਿਹਤਰੀਨ ਕੁਆਲਿਟੀ ਟਾਈਮ ਬਿਤਾਉਣਾ ਅਤੇ ਫੈਮਿਲੀ ਟਾਈਮ ਦਾ ਮਤਲਬ ਹੈ ਿਕ ਉਨ੍ਹਾਂ ਦੇ ਨਾਲ ਅਮੇਜਿੰਗ ਟੀ. ਵੀ. ਵਾਚਿੰਗ ਐਂਟਰਟੇਨਮੈਂਟ ਜੋ ਤੁਹਾਨੂੰ ਸਾਰਿਆਂ ਨੂੰ ਪਸੰਦ ਹੈ। ਕੈਸ਼ ਬੈਕ ਤੋਂ ਬਾਅਦ ਸੈਮਸੰਗ ਨੀਓ ਕਿਊ. ਐੱਲ. ਈ. ਡੀ. ਅਤੇ ਟੀ. ਸੀ. ਐੱਲ. ਕਿਊ. ਐੱਲ. ਈ. ਡੀ. ਸਿਰਫ 36,990 ਰੁਪਏ ’ਚ ਮਿਲ ਰਹੀ ਹੈ, ਜੋ ਤੁਹਾਨੂੰ ਅਜਿਹੀ ਹੀ ਖੁਸ਼ੀ ਦੇਵੇਗਾ। 


author

Aarti dhillon

Content Editor

Related News