RBI ਨੇ ਬੰਧਨ ਬੈਂਕ ''ਤੇ ਲਾਇਆ 1 ਕਰੋੜ ਰੁਪਏ ਦਾ ਜੁਰਮਾਨਾ

Wednesday, Oct 30, 2019 - 12:25 AM (IST)

RBI ਨੇ ਬੰਧਨ ਬੈਂਕ ''ਤੇ ਲਾਇਆ 1 ਕਰੋੜ ਰੁਪਏ ਦਾ ਜੁਰਮਾਨਾ

ਕੋਲਾਕਾਤਾ/ਮੁੰਬਈ (ਭਾਸ਼ਾ)-ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਬੰਧਨ ਬੈਂਕ ਅਤੇ ਪੁਣੇ ਦੇ ਜਨਤਾ ਸਹਿਕਾਰੀ ਬੈਂਕ ਲਿਮਟਿਡ 'ਤੇ 1-1 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਹੈ। ਆਰ. ਬੀ. ਆਈ. ਨੇ ਇਹ ਜੁਰਮਾਨਾ ਨਿਯਮਾਂ ਦੀ ਉਲੰਘਣਾ ਨੂੰ ਲੈ ਕੇ ਲਾਇਆ ਹੈ। ਇਸ ਤੋਂ ਇਲਾਵਾ ਆਰ. ਬੀ. ਆਈ. ਨੇ ਨਿਰਦੇਸ਼ਾਂ ਦੀ ਪਾਲਣ ਨਾ ਕਰਨ ਲਈ ਜਲਗਾਂਵ ਪੀਪਲਸ ਕੋਆਪ੍ਰੇਟਿਵ ਬੈਂਕ ਲਿਮਟਿਡ 'ਤੇ ਵੀ 25 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ।


author

Karan Kumar

Content Editor

Related News