ਪੀ. ਐੱਨ. ਗਾਡਗਿਲ ਜਿਊਲਰਸ ਦਾ IPO 10 ਨੂੰ ਖੁੱਲ੍ਹੇਗਾ

Friday, Sep 06, 2024 - 01:58 PM (IST)

ਪੀ. ਐੱਨ. ਗਾਡਗਿਲ ਜਿਊਲਰਸ ਦਾ IPO 10 ਨੂੰ ਖੁੱਲ੍ਹੇਗਾ

ਨਵੀਂ ਦਿੱਲੀ (ਭਾਸ਼ਾ) - ਪ੍ਰਚੂਨ ਗਹਿਣਾ ਲੜੀ ਪੀ. ਐੱਨ. ਗਾਡਗਿਲ ਜਿਊਲਰਸ ਲਿਮਟਿਡ ਦਾ ਸ਼ੁਰੂਆਤੀ ਜਨਤਕ ਇਸ਼ੂ (ਆਈ. ਪੀ. ਓ.) 10 ਸਤੰਬਰ ਨੂੰ ਖੁੱਲ੍ਹੇਗਾ। ਕੰਪਨੀ ਨੇ ਆਪਣੇ 1,100 ਕਰੋਡ਼ ਰੁਪਏ ਦੇ ਆਈ. ਪੀ. ਓ. ਲਈ 456-480 ਰੁਪਏ ਪ੍ਰਤੀ ਸ਼ੇਅਰ ਦਾ ਮੁੱਲ ਘੇਰਾ ਤੈਅ ਕੀਤਾ।

ਇਹ ਵੀ ਪੜ੍ਹੋ :     ਪੰਜਾਬ ਦੀ ਆਰਥਿਕਤਾ ਲਈ ਕੈਬਨਿਟ ਦਾ ਫ਼ੈਸਲਾ, ਪੈਟਰੋਲ-ਡੀਜ਼ਲ 'ਤੇ ਵਧਾਇਆ ਵੈਟ

ਇਹ ਵੀ ਪੜ੍ਹੋ :     ਗਲਤ ਢੰਗ ਨਾਲ ਪੇਸ਼ ਆਉਂਦੀ ਹੈ ਮਾਧਬੀ ਪੁਰੀ ਬੁਚ, 500 ਮੁਲਾਜ਼ਮਾਂ ਨੇ ਕੀਤੀ ਇਹ ਸ਼ਿਕਾਇਤ

ਕੰਪਨੀ ਨੇ ਐਲਾਨ ਕੀਤਾ ਕਿ ਆਈ. ਪੀ. ਓ. 12 ਸਤੰਬਰ ਨੂੰ ਬੰਦ ਹੋਵੇਗਾ । ਐਂਕਰ (ਵੱਡੇ) ਨਿਵੇਸ਼ਕ 9 ਸਤੰਬਰ ਨੂੰ ਸ਼ੇਅਰਾਂ ਲਈ ਬੋਲੀਆਂ ਲਾ ਸਕਣਗੇ। ਮਹਾਰਾਸ਼ਟਰ ਸਥਿਤ ਕੰਪਨੀ ਦਾ ਆਈ. ਪੀ. ਓ. 850 ਕਰੋਡ਼ ਰੁਪਏ ਤੱਕ ਦੇ ਇਕਵਿਟੀ ਸ਼ੇਅਰਾਂ ਦੇ ਨਵੇਂ ਇਸ਼ੂ ਅਤੇ ਪ੍ਰਮੋਟਰ ਐੱਸ. ਵੀ. ਜੀ. ਬਿਜ਼ਨੈੱਸ ਟਰੱਸਟ ਵੱਲੋਂ 250 ਕਰੋਡ਼ ਰੁਪਏ ਦੇ ਇਕਵਿਟੀ ਸ਼ੇਅਰਾਂ ਦੀ ਵਿਕਰੀ ਪੇਸ਼ਕਸ਼ (ਓ. ਐੱਫ. ਐੱਸ.) ਦਾ ਸੰਯੋਜਨ ਹੈ।

ਇਹ ਵੀ ਪੜ੍ਹੋ :     McDonald ਨੇ ਬਦਲੀ ਸਟ੍ਰੈਟੇਜੀ, ਮਿਲੇਗਾ ਪੌਸ਼ਟਿਕ ਬਰਗਰ, ਕਿਸਾਨਾਂ ਨੂੰ ਵੀ ਹੋਵੇਗਾ ਫ਼ਾਇਦਾ

ਇਹ ਵੀ ਪੜ੍ਹੋ :      ਫਿਰ ਰੁਆਉਣਗੇ ਪਿਆਜ, ਕੀਮਤਾਂ ’ਚ ਆਏਗਾ ਭਾਰੀ ਉਛਾਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News