ਜਲਦ ਹੀ ਦੇਸ਼ ਭਰ ਦੇ ਹਵਾਈ ਅੱਡਿਆਂ ''ਤੇ ਖੁੱਲ੍ਹਣਗੇ ਪਤੰਜਲੀ ਸਟੋਰ

Tuesday, Mar 27, 2018 - 05:18 PM (IST)

ਜਲਦ ਹੀ ਦੇਸ਼ ਭਰ ਦੇ ਹਵਾਈ ਅੱਡਿਆਂ ''ਤੇ ਖੁੱਲ੍ਹਣਗੇ ਪਤੰਜਲੀ ਸਟੋਰ

ਨਵੀਂ ਦਿੱਲੀ— ਮੂੰਹ ਦੀ ਦੇਖਭਾਲ ਦੇ ਲਈ ਉਤਪਾਦ ਬਣਾਉਣ ਵਾਲੀ ਕੰਪਨੀ ਜੇ.ਐੱਚ.ਐੱਸ. ਸੈਵੇਨਗਾਰਡ ਲੈਬੋਰੇਟਰੀਜ਼  ਨੇ ਪਤੰਜਲੀ ਆਯੁਰਵੈਦ ਦੇ ਨਾਲ ਪੂਰੇ ਦੇਸ਼ ਦੇ ਹਵਾਈ ਅੱਡਿਆਂ 'ਤੇ ਪਤੰਜਲੀ ਸਟੋਰ ਸਥਾਪਤ ਕਰਨ ਦੇ ਲਈ ਸਮਝੌਤਾ ਕੀਤਾ ਹੈ। ਹਵਾਈ ਅੱਡਿਆਂ 'ਤੇ ਪਤੰਜਲੀ ਸਟੋਰ ਅੰਤਰਰਾਸ਼ਟਰੀ ਯਾਤਰੀਆਂ ਨੂੰ ਉਤਪਾਦ ਉਪਲਬਧ ਕਰਾਵੇਗੀ। 

100 ਸਟੋਰਾਂ ਨੂੰ ਸਥਾਪਿਤ ਕਰਨ ਦੀ ਯੋਜਨਾ ਬਣਾ ਰਿਹਾ ਹੈ
ਜੇ.ਐੱਚ.ਐੱਸ. ਸੈਵੇਨਗਾਰਡ ਲੈਬੋਰੇਟਰੀਜ਼ ਦੇ ਮੈਨੇਜਿੰਗ ਡਾਇਰੈਕਟਰ ਨਿਖਿਲ ਨੰਦਾ ਨੇ ਕਿਹਾ ਕਿ ਲੋਕ ਹਵਾਈ ਅੱਡਿਆਂ 'ਤੇ ਪਤੰਜਲੀ ਦੇ ਉਤਪਾਦ ਨੂੰ ਪਸੰਦ ਕਰਨ ਵਾਲੇ ਲੋਕਾਂ ਦੀ ਸੰਖਿਆ ਜ਼ਿਆਦਾ ਰਹਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਹਵਾਈ ਅੱਡਿਆਂ ਦੀ ਉਪਲਬਧਤਾ ਦੇ ਆਧਾਰ 'ਤੇ ਅਗਲੇ ਦੋ ਸਾਲਾਂ 'ਚ 100 ਸਟੋਰਾਂ ਦੀ ਸਥਾਪਨਾ ਦੀ ਯੋਜਨਾ ਹੈ। ਪਹਿਲਾ ਅਜਿਹਾ ਸਟੋਰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਟਰਮੀਨਲ 2 'ਤੇ ਖੋਲ੍ਹਿਆ ਗਿਆ ਹੈ। ਪਤੰਜਲੀ ਦੇ ਬੁਲਾਰੇ ਐਸ.ਕੇ. ਤਿਜਾਰਾਵਾਲਾ ਨੇ ਕਿਹਾ ਪਤੰਜਲੀ ਉਤਪਾਦਾਂ ਦੀ ਮੰਗ ਦੁਨੀਆ ਭਰ ਬਾਜ਼ਾਰ ਵਿਚ ਵੱਧ ਗਈ ਹੈ, ਇਸ ਲਈ ਹਵਾਈ ਅੱਡਿਆਂ  'ਤੇ ਸਟੋਰ ਖੋਲਣ ਦਾ ਮਕਸਦ ਅੰਤਰਰਾਸ਼ਟਰੀ ਯਾਤਰੀਆਂ ਤੱਕ ਪਤੰਜਲੀ ਉਤਪਾਦਾਂ ਦੀ ਪਹੁੰਚ ਪ੍ਰਦਾਨ ਕਰਨਾ ਹੈ।

ਪਤੰਜਲੀ ਦੇ ਸੈਲ ਦਾ ਵਾਧਾ
ਦਿੱਲੀ ਦੇ ਜੇ.ਐੱਚ.ਐੱਸ. ਸੈਵੇਨਗਾਰਡ ਦੀ ਇਕ ਸਹਾਇਕ ਕੰਪਨੀ, ਜੇ.ਐੱਚ.ਐੱਸ ਸੈਵੇਨਗਾਰਡ ਰਿਟੇਲ ਵੈਂਚਰਜ਼ ਨੇ ਹਵਾਈ ਅੱਡਿਆਂ 'ਤੇ ਸਟੋਰਾਂ ਦੀ ਉਸਾਰੀ ਸ਼ੁਰੂ ਕਰ ਦਿੱਤੀ ਹੈ। ਸਾਲ 2017 'ਚ 20 ਗੁਣਾ ਵਧ ਕੇ 10,561 ਕਰੋੜ ਹੋ ਗਈ। ਪਤੰਜਲੀ ਦੁਆਰਾ ਵੱਡੀ ਮਾਤਰਾ 'ਚ ਸ਼ੈਂਪੂ, ਟੁੱਥਪੇਸਟ,ਬਿਸਕੁਟ,    ਨੂਡਲਜ਼, ਬੋਤਲਬੰਦ ਪਾਣੀ ਸਮੇਤ ਰੋਜ਼ਾਨਾ ਉਪਯੋਗ ਹੋਣ ਵਾਲੀਆਂ ਚੀਜ਼ਾਂ ਵੀ ਵੇਚੀਆਂ ਜਾਂਦੀਆਂ ਹਨ। ਜੇ.ਐੱਚ.ਐੱਸ ਸੈਵੇਨਗਾਰਡ ਵੀ ਪਤੰਜਲੀ, ਡਾਬਰ ਅਤੇ ਐਮਵੇ ਲਈ ਟੂਥਪੇਸਟ ਬਣਾਉਂਦੀ ਹੈ। ਨੰਦਾ ਨੇ ਕਿਹਾ ਕਿ ਕੰਪਨੀ ਦੀ ਯੋਜਨਾ ਆਪਣੇ ਮੁੱਖ ਵਪਾਰ ਤੋਂ ਹੋਰ ਨਿੱਜੀ ਦੇਖਭਾਲ ਦੇ ਉਤਪਾਦਾਂ ਅਤੇ ਪੇਸ਼ਕਾਰੀ ਲਈ ਵਿਸਥਾਰ ਕਰਨਾ ਹੈ।ਪਨੀ ਦੀ ਯੋਜਨਾ ਆਪਣੇ ਮੁੱਖ ਵਪਾਰ ਤੋਂ ਹੋਰ ਨੱਿਜੀ ਦੇਖਭਾਲ ਦੇ ਉਤਪਾਦਾਂ ਅਤੇ ਪੇਸ਼ਕਾਰੀ ਲਈ ਵਸਿਥਾਰ ਕਰ


Related News