ਲਾਲ ਨਿਸ਼ਾਨ ''ਤੇ ਖੁੱਲ੍ਹਿਆ ਬਾਜ਼ਾਰ: ਸੈਂਸੈਕਸ 100 ਅੰਕ ਕਮਜ਼ੋਰ ਹੋਇਆ, ਨਿਫਟੀ 18200 ਤੋਂ ਹੇਠਾਂ

Tuesday, Jan 03, 2023 - 10:34 AM (IST)

ਲਾਲ ਨਿਸ਼ਾਨ ''ਤੇ ਖੁੱਲ੍ਹਿਆ ਬਾਜ਼ਾਰ: ਸੈਂਸੈਕਸ 100 ਅੰਕ ਕਮਜ਼ੋਰ ਹੋਇਆ, ਨਿਫਟੀ 18200 ਤੋਂ ਹੇਠਾਂ

ਮੁੰਬਈ— ਹਫਤੇ ਦੇ ਦੂਜੇ ਕਾਰੋਬਾਰੀ ਦਿਨ ਘਰੇਲੂ ਸ਼ੇਅਰ ਬਾਜ਼ਾਰ 'ਚ ਗਿਰਾਵਟ ਨਾਲ ਸ਼ੁਰੂਆਤ ਹੋਈ। ਇਸ ਦੌਰਾਨ ਸੈਂਸੈਕਸ ਲਗਭਗ 100 ਅੰਕਾਂ ਤੱਕ ਕਮਜ਼ੋਰ ਹੋਇਆ ਹੈ। ਫਿਲਹਾਲ ਸੈਂਸੈਕਸ 141.24 ਅੰਕਾਂ ਦੀ ਗਿਰਾਵਟ ਨਾਲ 61,026.55 'ਤੇ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਦੂਜੇ ਪਾਸੇ ਨਿਫਟੀ 43.60 ਅੰਕਾਂ ਦੀ ਗਿਰਾਵਟ ਨਾਲ 18,156.25 'ਤੇ ਕਾਰੋਬਾਰ ਕਰ ਰਿਹਾ ਹੈ। ਜ਼ੋਮੈਟੋ ਦੇ ਸ਼ੇਅਰ 3 ਫੀਸਦੀ ਵਧੇ ਹਨ ਜਦਕਿ ਪੀਰਾਮਲ ਫਾਰਮਾ ਦੇ ਸ਼ੇਅਰ 3 ਫੀਸਦੀ ਵਧੇ ਹਨ।


author

Aarti dhillon

Content Editor

Related News