NPTC ਨੂੰ 30 ਫ਼ੀਸਦੀ ਤੋਂ ਵੱਧ ਨੈੱਟਵਰਥ ਨੂੰ ਗ੍ਰੀਨ ਐਨਰਜੀ ''ਚ ਨਿਵੇਸ਼ ਕਰਨ ਦੀ ਮਨਜ਼ੂਰੀ

Saturday, Mar 18, 2023 - 10:52 AM (IST)

NPTC ਨੂੰ 30 ਫ਼ੀਸਦੀ ਤੋਂ ਵੱਧ ਨੈੱਟਵਰਥ ਨੂੰ ਗ੍ਰੀਨ ਐਨਰਜੀ ''ਚ ਨਿਵੇਸ਼ ਕਰਨ ਦੀ ਮਨਜ਼ੂਰੀ

ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਜਨਤਕ ਖੇਤਰ ਦੀ ਬਿਜਲੀ ਕੰਪਨੀ ਐੱਨ.ਟੀ.ਪੀ.ਸੀ. ਨੂੰ ਉਸ ਦੀ ਸਬਸਿਡਿਰੀ ਗ੍ਰੀਨ ਐਨਰਜੀ ਲਿਮਟਿਡ (ਐੱਨ.ਜੀ.ਈ.ਐੱਲ.) 'ਚ ਆਪਣੇ ਨੈੱਟਵਰਥ ਦਾ 30 ਤੋਂ ਜ਼ਿਆਦਾ ਦਾ ਫ਼ੀਸਦੀ ਨਿਵੇਸ਼ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।

ਇਹ ਵੀ ਪੜ੍ਹੋ- ਏਅਰ ਇੰਡੀਆ ਨੇ ਫਿਰ ਦਿੱਤਾ VRS ਦਾ ਆਫ਼ਰ, 2100 ਕਰਮਚਾਰੀਆਂ ਨੂੰ ਮਿਲੇਗਾ ਮੌਕਾ

ਐੱਨ.ਟੀ.ਪੀ.ਸੀ.  ਦੀ ਵਿੱਤ ਸਾਲ 2021-22 ਦੀ ਸਾਲਾਨਾ ਰਿਪੋਰਟ ਦੇ ਅਨੁਸਾਰ, ਉਸ ਦਾ ਕੁੱਲ ਨੈੱਟਵਰਥ 1.28 ਲੱਖ ਕਰੋੜ ਰੁਪਏ ਹੈ। ਇਹ 2032 ਤੱਕ ਐੱਨ.ਟੀ.ਪੀ.ਸੀ. ਦੇ 60 ਜੀ.ਡਬਲਿਊ ਨਵੀਨਕਰਣ ਊਰਜਾ ਦੇ ਉਤਸ਼ਾਹੀ ਟੀਚੇ ਨੂੰ ਦੇਖਦੇ ਹੋਏ ਮਹੱਤਵਪੂਰਨ ਹੈ।

ਇਹ ਵੀ ਪੜ੍ਹੋ- IDBI ਬੈਂਕ ਨੂੰ ਵੇਚਣ ਦੀ ਤਿਆਰੀ ’ਚ ਸਰਕਾਰ

ਵਰਤਮਾਨ 'ਚ ਮਹਾਰਤਨ ਕੇਂਦਰੀ ਜਨਤਕ ਖੇਤਰ ਦੇ ਉਪਕਰਮਾਂ ਨੂੰ ਆਪਣੇ ਨਿਵਲ ਮੁੱਲ ਦੀ 30 ਫ਼ੀਸਦੀ ਤੋਂ ਜ਼ਿਆਦਾ ਰਾਸ਼ੀ ਦਾ ਨਿਵੇਸ਼ ਕਰਨ ਲਈ ਕੇਂਦਰੀ ਮੰਤਰੀ ਮੰਡਲ ਦੀ ਮਨਜ਼ੂਰੀ ਦੀ ਲੋੜ ਹੁੰਦੀ ਹੈ। 

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News