ਪੈਸੇ ਦੀ ਬਹੁਤ ਲੋੜ ਹੈ? ਤੁਰੰਤ ਮਿਲਣ ਵਾਲਾ ਪਰਸਨਲ ਲੋਨ ਇਸ ਦਾ ਹੱਲ ਹੋ ਸਕਦਾ ਹੈ
Saturday, Oct 17, 2020 - 02:29 PM (IST)
ਇਸ ਮਹਾਂਮਾਰੀ ਨੇ ਜ਼ਿੰਦਗੀ ਨੂੰ ਵੱਖੋ ਵੱਖਰੇ ਤਰੀਕਿਆਂ ਨਾਲ ਪ੍ਰਭਾਵਿਤ ਕੀਤਾ ਹੈ, ਅਤੇ ਜ਼ਿਆਦਾਤਰ ਲੋਕਾਂ ਨੂੰ ਆਰਥਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੈਸਿਆਂ ਦੀ ਘਾਟ ਹੋਣ ਤੇ, ਤੁਹਾਡੀ ਬਚਤ ਜਾਂ ਨਿਵੇਸ਼ਾਂ ਨਾਲ ਖਰਚੇ ਪੂਰੇ ਕਰਨਾ ਸੁਭਾਵਿਕ ਹੁੰਦਾ ਹੈ, ਪਰ ਇਹ ਹਮੇਸ਼ਾਂ ਸੰਭਵ ਨਹੀਂ ਹੁੰਦਾ। ਇਸ ਸਮੇਂ ਹੀ ਇੱਕ ਭਰੋਸੇਮੰਦ ਲੋਨ ਦੇਣ ਵਾਲੀ ਕੰਪਣੀ ਤੋਂ ਇੱਕ ਪਰਸਨਲ ਲੋਨ ਮਦਦਗਾਰ ਸਾਬਿਤ ਹੋ ਸਕਦਾ ਹੈ।
ਇਸ ਤੋਂ ਪਹਿਲਾਂ ਕਿ ਅਸੀਂ ਇਹ ਸਮਝਾ ਸਕੀਏ ਕਿ ਕਿਸ ਤਰ੍ਹਾਂ ਪਰਸਨਲ ਲੋਨ ਤੁਹਾਡੇ ਆਰਥਿਕ ਪ੍ਰਬੰਧਨ ਲਈ ਇੱਕ ਲਾਭਦਾਇਕ ਹੱਲ ਹੋ ਸਕਦੇ ਹਨ, ਆਓ ਪਹਿਲਾਂ ਇਹ ਸਮਝੀਏ ਕਿ ਪਰਸਨਲ ਲੋਨ ਕੀ ਹੁੰਦੇ ਹਨ ਅਤੇ ਉਹ ਕਿਵੇਂ ਕੰਮ ਕਰਦੇ ਹਨ।
ਪਰਸਨਲ ਲੋਨ - ਇੱਕ ਸੌਖਾ ਹੱਲ?
ਜ਼ਿਆਦਾਤਰ ਲੋਨ ਦੇਣ ਵਾਲੀਆਂ ਕੰਪਣੀਆਂ - ਬੈਂਕ ਅਤੇ ਗੈਰ-ਬੈਂਕਿੰਗ ਫਾਇਨਾਂਸ ਕੰਪਣੀਆਂ (ਐਨ.ਬੀ.ਐਫ.ਸੀ.) - ਇੱਕ ਅਸੁਰੱਖਿਅਤ ਲੋਨ ਦੀ ਪੇਸ਼ਕਸ਼ ਵਜੋਂ ਪਰਸਨਲ ਲੋਨ ਪ੍ਰਦਾਨ ਕਰਦੀਆਂ ਹਨ। ਇਸਦਾ ਅਰਥ ਹੈ ਕਿ ਤੁਹਾਨੂੰ ਪੈਸੇ ਉਧਾਰ ਲੈਣ ਲਈ ਕਿਸੇ ਵੀ ਤਰ੍ਹਾਂ ਦੇ ਜ਼ਮਾਨਤ ਦੇਣ ਦਾ ਵਾਅਦਾ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਹੈ। ਇਹ ਉਹ ਵਿਸ਼ੇਸ਼ਤਾ ਹੈ ਜਿਸਨੇ ਅੱਜ ਪਰਸਨਲ ਲੋਨ ਨੂੰ ਕਾਫ਼ੀ ਮਸ਼ਹੂਰ ਬਣਾ ਦਿੱਤਾ ਹੈ। ਸੁਰੱਖਿਅਤ ਲੋਨ ਦੀਆਂ ਦੂਜੀਆਂ ਕਿਸਮਾਂ ਦੇ ਉਲਟ, ਇੱਕ ਪਰਸਨਲ ਲੋਨ ਲੈਣਾ ਤੇਜ਼ ਅਤੇ ਆਸਾਨ ਹੁੰਦਾ ਹੈ।
ਬਿਨੈ-ਪੱਤਰ ਦੇਣ ਤੋਂ ਲੈਕੇ ਪ੍ਰਦਾਨ ਕੀਤੇ ਜਾਣ ਦੇ ਘਟ ਸਮੇਂ ਦੇ ਚਲਦੇ, ਤੁਸੀਂ ਕਈ ਤਰ੍ਹਾਂ ਦੇ ਜਾਣੇ-ਪਛਾਣੇ ਅਤੇ ਅਣਜਾਣ ਖਰਚਿਆਂ ਨੂੰ ਪੂਰਾ ਕਰਨ ਲਈ ਲੋੜੀਂਦੀ ਰਕਮ ਪ੍ਰਾਪਤ ਕਰ ਸਕਦੇ ਹੋ - ਖ਼ਾਸਕਰ ਜੇ ਕਿਸੇ ਸੰਕਟ ਦੀ ਘੜੀ ਨੂੰ ਸੰਭਾਲਣ ਲਈ ਤੁਹਾਨੂੰ ਪੈਸਿਆਂ ਦੀ ਜ਼ਰੂਰਤ ਹੁੰਦੀ ਹੈ ਤਾਂ। ਇਸ ਵਿਚ ਸ਼ਾਮਲ ਕਾਗਜ਼ੀ ਕਾਰਵਾਈ ਸਿੱਧੀ ਹੁੰਦੀ ਹੈ ਅਤੇ ਕਾਰਵਾਹੀ ਵਿਚ ਦੇਰੀ ਹੋਣ ਦੀ ਬਹੁਤ ਘੱਟ ਸੰਭਾਵਨਾ ਹੁੰਦੀ ਹੈ।
ਇਸ ਤੋਂ ਇਲਾਵਾ, ਤੁਸੀਂ ਤੁਰੰਤ ਪ੍ਰਾਪਤ ਹੋਣ ਵਾਲਾ ਪਰਸਨਲ ਲੋਨ ਵੀ ਲੈ ਸਕਦੇ ਹੋ - ਜਿੱਥੇ ਤੁਹਾਨੂੰ ਲੋੜੀਂਦੀ ਰਕਮ ਕੁਛ ਹੀ ਮਿਨਟਾਂ ਵਿਚ ਮਨਜ਼ੂਰ ਕਰ ਦਿੱਤੀ ਜਾਂਦੀ ਹੈ ਅਤੇ ਰਿਕਾਰਡ ਸਮੇਂ ਵਿਚ ਤੁਹਾਨੂੰ ਪ੍ਰਦਾਨ ਕਰ ਦਿੱਤੀ ਜਾਂਦੀ ਹੈ। ਆਓ ਪਰਸਨਲ ਲੋਨ ਦੀਆਂ ਕੁਝ ਆਕਰਸ਼ਕ ਵਿਸ਼ੇਸ਼ਤਾਵਾਂ ਤੇ ਇੱਕ ਨਜ਼ਰ ਮਾਰਦੇ ਹਾਂ ਜਿਸਦਾ ਤੁਸੀਂ ਫਾਇਦਾ ਲੈ ਸਕਦੇ ਹੋ:
1. ਪਰਸਨਲ ਲੋਨ ਦੀ ਕਾਰਵਾਈ ਕਿਸੇ ਜ਼ਮਾਨਤ ਦੇ ਬਗੈਰ ਕੀਤੀ ਜਾਂਦੀ ਹੈ
ਜਿਵੇਂ ਕਿ ਅਸੀਂ ਪਹਿਲਾਂ ਦੱਸਿਆ ਹੈ, ਤੁਰੰਤ ਮਿਲਣ ਵਾਲੇ ਪਰਸਨਲ ਲੋਨ ਲੈਣ ਲਈ ਤੁਹਾਨੂੰ ਲੋਨ ਦੇਣ ਵਾਲੀ ਕੰਪਣੀ ਦੇ ਕੋਲ ਕਿਸੇ ਤਰ੍ਹਾਂ ਦੀ ਜਾਇਦਾਦ ਲੋਨ ਦੇ ਨਾਮ ਤੇ ਜ਼ਮਾਨਤ ਦੇ ਤੌਰ ਤੇ ਰੱਖਣ ਦੀ ਜ਼ਰੂਰਤ ਹੁੰਦੀ ਨਹੀਂ ਹੈ। ਇਸ ਨਾਲ ਲੋਨ ਦੇ ਲਈ ਕਾਗਜ਼ੀ ਕਾਰਵਾਈ ਘਟ ਜਾਂਦੀ ਹੈ, ਨਾਲ ਹੀ ਤੁਹਾਡੀ ਬਿਨੈ-ਪੱਤਰ ਨੂੰ ਮਨਜ਼ੂਰੀ ਦੇਣ ਲਈ ਸਮਾਂ ਵੀ ਘਟ ਜਾਂਦਾ ਹੈ।
2. ਪਰਸਨਲ ਲੋਨ ਆਮ ਤੌਰ 'ਤੇ ਕਾਗਜ਼ ਰਹਿਤ ਹੁੰਦੇ ਹਨ
ਟੈਕਨੋਲੋਜੀ ਵਿਚ ਹੋਈ ਉੱਨਤੀ ਦੇ ਕਾਰਨ, ਹੁਣ ਕਿਸੇ ਵੀ ਤਰ੍ਹਾਂ ਦੇ ਕਾਗਜ਼ਾਤ ਦੀ ਜ਼ਰੂਰਤ ਤੋਂ ਬਿਨਾਂ ਪਰਸਨਲ ਲੋਨ ਪ੍ਰਾਪਤ ਕਰਨਾ ਸੰਭਵ ਹੋ ਗਿਆ ਹੈ। ਤੁਹਾਡੇ ਕਾਗਜ਼ਾਤਾਂ ਦੀਆਂ ਸਾਫਟ ਕਾਪੀਆਂ ਆਨਲਾਈਨ ਜਮ੍ਹਾਂ ਕੀਤੀਆਂ ਜਾ ਸਕਦੀਆਂ ਹਨ ਅਤੇ ਜੇ ਤੁਸੀਂ ਬਜਾਜ ਫਿਨਸਰਵਰ ਵਰਗੀ ਲੋਨ ਦੇਣ ਵਾਲੀ ਨਾਮਵਰ ਕੰਪਣੀ ਦੇ ਮੌਜੂਦਾ ਗਾਹਕ ਹੋ, ਤਾਂ ਤੁਹਾਨੂੰ ਅਜਿਹਾ ਕਰਨ ਦੀ ਜ਼ਰੂਰਤ ਵੀ ਨਹੀਂ ਹੋਵੇਗੀ। ਤੁਸੀਂ ਆਪਣੇ ਪਹਿਲਾਂ ਤੋਂ ਪ੍ਰਵਾਨਤ ਆਫਰ ਨੂੰ ਸਿਰਫ ਮਿੰਟਾਂ ਵਿਚ ਚੈਕ ਕਰ ਸਕਦੇ ਹੋ ਅਤੇ ਕੁਝ ਸਧਾਰਣ ਚਰਣਾਂ ਵਿਚ ਤੁਸੀਂ ਲੋੜੀਂਦੀ ਰਕਮ ਪ੍ਰਾਪਤ ਕਰ ਸਕਦੇ ਹੋ।
ਜਿਵੇਂ ਕਿ ਅਸੀਂ ਪਹਿਲਾਂ ਦੱਸਿਆ ਹੈ, ਤੁਰੰਤ ਮਿਲਣ ਵਾਲੇ ਪਰਸਨਲ ਲੋਨ ਲੈਣ ਲਈ ਤੁਹਾਨੂੰ ਲੋਨ ਦੇਣ ਵਾਲੀ ਕੰਪਣੀ ਦੇ ਕੋਲ ਕਿਸੇ ਤਰ੍ਹਾਂ ਦੀ ਜਾਇਦਾਦ ਲੋਨ ਦੇ ਨਾਮ ਤੇ ਜ਼ਮਾਨਤ ਦੇ ਤੌਰ ਤੇ ਰੱਖਣ ਦੀ ਜ਼ਰੂਰਤ ਹੁੰਦੀ ਨਹੀਂ ਹੈ। ਇਸ ਨਾਲ ਲੋਨ ਦੇ ਲਈ ਕਾਗਜ਼ੀ ਕਾਰਵਾਈ ਘਟ ਜਾਂਦੀ ਹੈ, ਨਾਲ ਹੀ ਤੁਹਾਡੀ ਬਿਨੈ-ਪੱਤਰ ਨੂੰ ਮਨਜ਼ੂਰੀ ਦੇਣ ਲਈ ਸਮਾਂ ਵੀ ਘਟ ਜਾਂਦਾ ਹੈ।
3. ਇਹ ਲੋਨ ਬਿਨਾਂ ਕਿਸੇ ਮੁਸ਼ਕਲ ਦੇ, ਜਲਦੀ ਪ੍ਰਦਾਨ ਕੀਤੇ ਜਾਂਦੇ ਹਨ
ਮਨਜ਼ੂਰੀ ਮਿਲਣ ਤੋਂ ਬਾਅਦ Bajaj Finserv Personal Loan ਬਜਾਜ ਫਿੰਸਰਵ ਪਰਸਨਲ ਲੋਨ ਤੁਹਾਨੂੰ ਜਲਦੀ ਲੋਨ ਪ੍ਰਾਪਤ ਹੋਣ ਦਾ ਲਾਭ ਮਿਲਦਾ ਹੈ। ਹਾਲਾਂਕਿ ਪਰਸਨਲ ਲੋਨ ਦੀ ਰਕਮ ਨਵੇਂ ਗਾਹਕਾਂ ਨੂੰ 24 ਘੰਟਿਆਂ ਦੇ ਅੰਦਰ ਪ੍ਰਦਾਨ ਕਰ ਦਿੱਤੀ ਜਾਂਦੀ ਹੈ, ਪਰ ਪਹਿਲਾਂ ਤੋਂ ਮਨਜ਼ੂਰਸ਼ੁਦਾ ਆਫਰਾਂ ਦੇ ਯੋਗ ਗਾਹਕਾਂ ਨੂੰ ਉਨ੍ਹਾਂ ਦੇ ਬੈਂਕ ਖਾਤੇ ਵਿਚ 20 ਮਿੰਟਾਂ ਦੇ ਥੋੜ੍ਹੇ ਸਮੇਂ ਦੇ ਅੰਦਰ ਪੈਸਾ ਪ੍ਰਾਪਤ ਕਰ ਸਕਦੇ ਹਨ। ਇਹ ਸਭ ਕੁਝ ਆਰਾਮ ਨਾਲ ਆਪਣੇ ਘਰ ਜਾਂ ਦਫ਼ਤਰ ਤੋਂ ਕੀਤਾ ਜਾ ਸਕਦਾ ਹੈ।
1. ਪਰਸਨਲ ਲੋਨ ਚੁਕਾਉਣ ਦੀ ਸੁਵਿਧਾਜਨਕ ਮਿਆਦ ਦੇ ਨਾਲ ਪ੍ਰਦਾਨ ਕੀਤੇ ਜਾਂਦੇ ਹਨ
ਸੰਕਟ ਦੇ ਸਮੇਂ ਤੁਰੰਤ ਪੈਸੇ ਪ੍ਰਾਪਤ ਕਰਨਾ ਇਕ ਗੱਲ ਹੁੰਦੀ ਹੈ, ਪਰ ਜਦੋਂ ਲੋਨ ਚੁਕਾਉਣ ਦੀ ਗੱਲ ਆਉਂਦੀ ਹੈ ਤਾਂ ਤੁਰੰਤ ਦਿੱਤੇ ਜਾਣ ਵਾਲੇ ਪਰਸਨਲ ਲੋਨ ਸਹੂਲਤਾਂ ਦੇ ਇਕ ਵਾਧੂ ਲਾਭ ਦੇ ਨਾਲ ਆਉਂਦੇ ਹਨ। ਉਦਾਹਰਣ ਵਜੋਂ, ਬਜਾਜ ਫਿਨਸਰਵ ਕੁਝ ਵਿਲੱਖਣ ਵਿਸ਼ੇਸ਼ਤਾਵਾਂ ਜਿਵੇਂ ਕਿ ਫਲੇਕਸੀ ਹਾਈਬ੍ਰਿਡ ਸਹੂਲਤ ਜੋ ਤੁਹਾਡੀ ਈ.ਐਮ.ਆਈ. ਨੂੰ 45%* ਤੱਕ ਘਟਾਉਣ ਵਿੱਚ ਸਹਾਇਤਾ ਕਰ ਸਕਦੀ ਹੈ, ਉਸਦੇ ਨਾਲ-ਨਾਲ 60 ਮਹੀਨਿਆਂ ਤੱਕ ਚੂਕਾਉਣ ਦੀ ਮਿਆਦ ਪ੍ਰਦਾਨ ਕਰਦੀ ਹੈ।
ਤੁਹਾਨੂੰ ਲੋਨ ਦੀ ਸ਼ੁਰੂਆਤੀ ਅਵਧੀ ਲਈ ਸਿਰਫ ਵਿਆਜ ਦੀ ਰਕਮ ਈ.ਐਮ.ਆਈ. ਵਜੋਂ ਚੁਕਾਉਣ ਦਾ ਵਿਕਲਪ ਦੇ ਕੇ ਇਹ ਸੰਭਵ ਹੁੰਦਾ ਹੈ। ਵਿਆਜ ਕੇਵਲ ਲੋਨ ਦੀ ਉਸ ਰਕਮ 'ਤੇ ਲਗਾਇਆ ਜਾਂਦਾ ਹੈ ਜਿਸਦੀ ਤੁਸੀਂ ਸਰਗਰਮੀ ਨਾਲ ਵਰਤੋਂ ਕਰ ਰਹੇ ਹੁੰਦੇ ਹੋ, ਨਾ ਕਿ ਪੂਰੀ ਪ੍ਰਵਾਨ ਕੀਤੀ ਗਈ ਪੂਰੀ ਰਕਮ ਤੇ, ਜਿਸ ਨਾਲ ਤੁਹਾਡਾ ਚੁਕਾਉਣ ਵਾਲਾ ਪੈਸਾ ਹੋਰ ਵੀ ਘਟ ਜਾਂਦਾ ਹੈ। ਜਦੋਂ ਵੀ ਤੁਹਾਨੂੰ ਵਧੇਰੇ ਪੈਸੇ ਦੀ ਜ਼ਰੂਰਤ ਹੁੰਦੀ ਹੈ ਤੁਸੀਂ ਆਪਣੀ ਕੁੱਲ ਮਨਜ਼ੂ ਕੀਤੀ ਹੋਈ ਰਕਮ ਤੋਂ ਪੈਸੇ ਕੱਢ ਸਕਦੇ ਹੋ, ਅਤੇ ਜਦੋਂ ਵੀ ਹੋ ਸਕੇ ਹਿੱਸਿਆਂ ਵਿਚ ਚੁਕਾ ਸਕਦੇ ਹੋ।
ਇਸ ਤੋਂ ਇਲਾਵਾ, ਤੁਸੀਂ ਲੋਨ ਦੀ ਅਰਜ਼ੀ ਦੇਣ ਤੋਂ ਪਹਿਲਾਂ ਆਪਣੇ ਮਾਸਿਕ ਅਦਾਇਗੀ ਦਾ ਹਿਸਾਬ ਲਗਾਉਣ ਲਈ ਆਨਲਾਈਨ ਪਰਸਨਲ ਲੋਨ ਕੈਲਕੁਲੇਟਰ ਦੀ ਵਰਤੋਂ ਕਰ ਕੇ personal loan EMI ਦਾ ਪਤਾ ਲਗਾ ਸਕਦੇ ਹੋ। ਇਸ ਸਾਧਨ ਦੇ ਨਾਲ, ਤੁਸੀਂ ਆਪਣੀ ਲੋਨ ਦੀ ਲੋੜੀਦੀ ਰਕਮ ਲਈ ਸਭ ਤੋਂ ਵਧੀਆ ਮਿਆਦ ਅਤੇ ਸਭ ਤੋਂ ਕਿਫਾਇਤੀ ਈ.ਐਮ.ਆਈ. ਦੀ ਤਿਆਰੀ ਕਰ ਸਕਦੇ ਹੋ, ਅਤੇ ਇਸ ਤਰ੍ਹਾਂ ਚੁਕਾਉਣ ਲਈ ਪਹਿਲਾਂ ਤੋਂ ਵਧੀਆ ਢੰਗ ਨਾਲ ਬਜਟ ਬਣਾ ਸਕਦੇ ਹੋ।
ਸਿੱਟਾ
ਜਦੋਂ ਇਹ ਕਿਸੇ ਸੰਕਟ ਦੀ ਗੱਲ ਆਉਂਦੀ ਹੈ, ਜਾਂ ਕੋਈ ਜਾਣਿਆ-ਪਛਾਣਿਆ ਖਰਚਾ ਆਉਂਦਾ ਹੈ, ਪਰਸਨਲ ਲੋਨ ਪੈਸਿਆਂ ਦੇ ਇੱਕ ਸੌਖੇ ਸਰੋਤ ਤੋਂ ਵੱਧ ਹੋ ਸਕਦਾ ਹੈ। ਤੁਸੀਂ ਆਪਣੀ ਬਚਤ ਦੇ ਪੈਸੇ ਨੂੰ ਖਰਚ ਕੀਤੇ ਬਿਨਾਂ ਲੋੜੀਂਦੇ ਪੈਸੇ ਪ੍ਰਾਪਤ ਕਰ ਸਕਦੇ ਹੋ - ਸਿਰਫ ਇੱਕ ਆਨਲਾਈਨ ਫਾਰਮ ਭਰ ਕੇ।
ਪਰ ਤੁਹਾਡੇ ਪਰਸਨਲ ਲੋਨ ਦੀਆਂ ਚੰਗੀਆਂ ਸ਼ਰਤਾਂ ਅਤੇ ਪਰੇਸ਼ਾਨੀ-ਰਹਿਤ ਲੋਨ ਲੈਣ ਦੇ ਤਜ਼ਰਬੇ ਨੂੰ ਯਕੀਨੀ ਬਣਾਉਣ ਲਈ ਲੋਨ ਦੇਣ ਵਾਲੀ ਸਹੀ ਕੰਪਣੀ ਦੀ ਚੋਣ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਦੇਸ਼ ਦੀ ਸਭ ਤੋਂ ਅਲੱਗ ਤਰ੍ਹਾਂ ਦੀ ਗੈਰ-ਬੈਂਕਿੰਗ ਫਾਇਨਾਂਸ ਕੰਪਣੀਆਂ (ਐਨ.ਬੀ.ਐਫ.ਸੀ.) ਵਿਚੋਂ ਇਕ, ਬਜਾਜ ਫਿਨਸਰਵ ਬਹੁਤ ਸਾਰਿਆਂ ਆਕਰਸ਼ਕ ਵਿਸ਼ੇਸ਼ਤਾਵਾਂ ਦੇ ਨਾਲ ਤੁਰੰਤ ਦਿੱਤੇ ਜਾਣ ਵਾਲੇ ਪਰਸਨਲ ਲੋਨ ਦੀ ਪੇਸ਼ਕਸ਼ ਕਰਦੀ ਹੈ ਜੋ ਲੋਨ ਦੀ ਪ੍ਰਕਿਰਿਆ ਨੂੰ ਸਰਲ ਅਤੇ ਮੁਸ਼ਕਲ -ਰਹਿਤ ਬਣਾ ਸਕਦੀ ਹੈ।
25 ਲੱਖ ਰੁਪਏ ਤੱਕ ਦਾ ਲੋਨ ਲਓ ਅਤੇ 60 ਮਹੀਨਿਆਂ ਤੱਕ ਦੀ ਸੁਵਿਧਾਜਨਕ ਮਿਆਦ ਦੌਰਾਨ ਲੋਨ ਦੀ ਰਕਮ ਚੁਕਾਓ। ਇਸ ਤੋਂ ਇਲਾਵਾ, ਯੋਗ ਗਾਹਕ 100% ਡਿਜੀਟਲ ਪ੍ਰਕਿਰਿਆ ਦਾ ਲਾਭ ਪ੍ਰਾਪਤ ਕਰ ਸਕਦੇ ਹਨ ਅਤੇ ਬ੍ਰਾਂਚ ਤੇ ਜਾਏ ਬਿਨਾਂ ਜਾਂ ਘਰ ਤੋਂ ਬਾਹਰ ਨਿਕਲੇ ਬਿਨਾਂ ਲੋਨ ਪ੍ਰਾਪਤ ਕਰ ਸਕਦੇ ਹਨ।
ਤਾਂ ਫਿਰ, ਤੁਸੀਂ ਕਿਸ ਗੱਲ ਦੀ ਉਡੀਕ ਕਰ ਰਹੇ ਹੋ? ਆਪਣਾ ਪਰਸਨਲ ਲੋਨ ਮਿਨਟਾਂ ਵਿਚ ਪ੍ਰਾਪਤ ਕਰਨ ਲਈ ਅੱਜ ਹੀ ਆਪਣੀ ਪਹਿਲਾਂ ਤੋਂ ਪ੍ਰਵਾਨਿਤ ਪਰਸਨਲ ਲੋਨ ਦੇ ਆਫਰ ਤੇ ਨਜ਼ਰ ਪਾਓ।