18 ਦਸੰਬਰ ਨੂੰ ਖੁੱਲ੍ਹੇਗਾ ਮੁਥੂਟ ਮਾਈਕ੍ਰੋਫਿਨ ਦਾ 960 ਕਰੋੜ ਰੁਪਏ ਦਾ IPO

Tuesday, Dec 12, 2023 - 05:55 PM (IST)

18 ਦਸੰਬਰ ਨੂੰ ਖੁੱਲ੍ਹੇਗਾ ਮੁਥੂਟ ਮਾਈਕ੍ਰੋਫਿਨ ਦਾ 960 ਕਰੋੜ ਰੁਪਏ ਦਾ IPO

ਨਵੀਂ ਦਿੱਲੀ (ਭਾਸ਼ਾ) - ਮੁਥੂਟ ਪਪਾਚਨ ਸਮੂਹ ਦੀ ਮਾਈਕ੍ਰੋ-ਫਾਈਨਾਂਸ ਸਹਾਇਕ ਕੰਪਨੀ ਮੁਥੂਟ ਮਾਈਕ੍ਰੋਫਿਨ ਦੀ 960 ਕਰੋੜ ਰੁਪਏ ਦੀ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ. ਪੀ. ਓ.) 18 ਦਸੰਬਰ ਨੂੰ ਖੁੱਲ੍ਹੇਗੀ। ਆਈਪੀਓ ਦਸਤਾਵੇਜ਼ਾਂ ਅਨੁਸਾਰ, ਕੰਪਨੀ ਦਾ ਇਸ਼ੂ 20 ਦਸੰਬਰ ਨੂੰ ਬੰਦ ਹੋਵੇਗਾ ਅਤੇ ਐਂਕਰ (ਵੱਡੇ) ਨਿਵੇਸ਼ਕ 15 ਦਸੰਬਰ ਨੂੰ ਸ਼ੇਅਰਾਂ ਲਈ ਬੋਲੀ ਲਗਾਉਣ ਦੇ ਯੋਗ ਹੋਣਗੇ।

ਇਹ ਵੀ ਪੜ੍ਹੋ :     Aadhaar ਦੇ ਨਿਯਮਾਂ 'ਚ ਸਰਕਾਰ ਨੇ ਕੀਤਾ ਵੱਡਾ ਬਦਲਾਅ, ਹੁਣ ਬਿਨ੍ਹਾਂ Finger Print ਦੇ ਬਣ ਸਕੇਗਾ ਆਧਾਰ ਕਾਰਡ

ਮਾਈਕ੍ਰੋ ਫਾਈਨਾਂਸ ਕੰਪਨੀ ਦੇ ਆਈਪੀਓ 'ਚ 760 ਕਰੋੜ ਰੁਪਏ ਦੇ ਨਵੇਂ ਸ਼ੇਅਰ ਜਾਰੀ ਕੀਤੇ ਜਾਣਗੇ। ਇਸ ਵਿੱਚ 200 ਕਰੋੜ ਰੁਪਏ ਦੀ ਵਿਕਰੀ ਲਈ ਪੇਸ਼ਕਸ਼ (OFS) ਵੀ ਸ਼ਾਮਲ ਹੋਵੇਗੀ। OFS ਦੁਆਰਾ ਸ਼ੇਅਰ ਵੇਚਣ ਵਾਲੇ ਗ੍ਰੇਟਰ ਪੈਸੀਫਿਕ WIV ਲਿਮਿਟੇਡ ਅਤੇ ਪ੍ਰਮੋਟਰ ਹਨ - ਥਾਮਸ ਜੌਨ ਮੁਥੂਟ, ਥਾਮਸ ਮੁਥੂਟ, ਥਾਮਸ ਜਾਰਜ ਮੁਥੂਟ, ਪ੍ਰੀਤੀ ਜੌਨ ਮੁਥੂਟ, ਰੇਮੀ ਥਾਮਸ ਅਤੇ ਨੀਨਾ ਜਾਰਜ ਹਨ।

ਇਹ ਵੀ ਪੜ੍ਹੋ :     Hyundai ਦੇ ਗਾਹਕਾਂ ਨੂੰ ਝਟਕਾ, ਕੰਪਨੀ ਨੇ ਕੀਮਤਾਂ ਵਧਾਉਣ ਦਾ ਕੀਤਾ ਐਲਾਨ

ਇਹ ਵੀ ਪੜ੍ਹੋ :     ਨਿਵੇਸ਼ ਕਰਨ ਦੀ ਬਣਾ ਰਹੇ ਹੋ ਯੋਜਨਾ ਤਾਂ ਪੈਸਾ ਰੱਖੋ ਤਿਆਰ, ਇਸ ਹਫਤੇ ਖੁੱਲ੍ਹਣਗੇ 6 ਨਵੇਂ IPO

​​​​​​​ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News