ਭਾਰਤ ’ਚ ਚਿੱਪ ਸੈਕਟਰ ’ਚ ਜ਼ਿਆਦਾ ਮੌਕੇ, ਨਿਰਮਾਤਾਵਾਂ ਨਾਲ ਲਿਥੋਗ੍ਰਾਫੀ ਉਪਕਰਨ ਲਈ ਕਰ ਰਹੇ ਹਾਂ ਗੱਲ : ਕੈਨਨ

Monday, Dec 23, 2024 - 03:12 PM (IST)

ਭਾਰਤ ’ਚ ਚਿੱਪ ਸੈਕਟਰ ’ਚ ਜ਼ਿਆਦਾ ਮੌਕੇ, ਨਿਰਮਾਤਾਵਾਂ ਨਾਲ ਲਿਥੋਗ੍ਰਾਫੀ ਉਪਕਰਨ ਲਈ ਕਰ ਰਹੇ ਹਾਂ ਗੱਲ : ਕੈਨਨ

ਨਵੀਂ ਦਿੱਲੀ (ਭਾਸ਼ਾ) - ਜਾਪਾਨ ਦੀ ਇਮੇਜਿੰਗ ਅਤੇ ਆਪਟੀਕਲ ਉਤਪਾਦ ਖੇਤਰ ਦੀ ਮੋਹਰੀ ਕੰਪਨੀ ਕੈਨਨ ਦਾ ਮੰਨਣਾ ਹੈ ਕਿ ਭਾਰਤ ’ਚ ਉਸ ਕੋਲ ਸੈਮੀਕੰਡਕਟਰ ਲਿਥੋਗ੍ਰਾਫੀ ਉਪਕਰਨ (ਮਸ਼ੀਨ) ਲਈ ਚੰਗੇ ਮੌਕੇ ਹਨ। ਇਸ ਦੀ ਵਰਤੋਂ ਚਿੱਪ ਨਿਰਮਾਣ ਵਿਚ ਕੀਤੀ ਜਾਂਦੀ ਹੈ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਤੋਸ਼ਿਆਕੀ ਨੋਮੁਰਾ ਨੇ ਕਿਹਾ ਕਿ ਕੰਪਨੀ ਭਾਰਤ ’ਚ ਸੁਵਿਧਾ ਲਿਆਉਣ ਲਈ ਕੰਪਨੀਆਂ ਨਾਲ ਗੱਲਬਾਤ ਕਰ ਰਹੀ ਹੈ।

ਇਹ ਵੀ ਪੜ੍ਹੋ :     Credit Card ਵਾਲੇ ਸਾਵਧਾਨ! Supreme Court ਨੇ ਜਾਰੀ ਕਰ ਦਿੱਤੇ ਵੱਡੇ ਹੁਕਮ

ਹਾਲਾਂਕਿ ਨੋਮੁਰਾ ਨੇ ਇਹ ਨਹੀਂ ਦੱਸਿਆ ਕਿ ਉਸ ਦੀ ਕਿਹੜੀਆਂ ਕੰਪਨੀਆਂ ਨਾਲ ਗੱਲਬਾਤ ਹੋ ਰਹੀ ਹੈ ਪਰ ਉਸ ਨੇ ਕਿਹਾ ਕਿ ਇਸ ਸੈਕਟਰ ਵਿਚ ਬਹੁਤ ਵੱਡੇ ਮੌਕੇ ਹਨ ਕਿਉਂਕਿ ਬਹੁਤ ਸਾਰੇ ਚਿੱਪ ਨਿਰਮਾਤਾ ਹੁਣ ਭਾਰਤ ਨੂੰ ਸੈਮੀਕੰਡਕਟਰ ਨਿਰਮਾਣ ਲਈ ਇਕ ਨਵੀਂ ਮੰਜ਼ਿਲ ਵਜੋਂ ਦੇਖ ਰਹੇ ਹਨ।

ਇਹ ਵੀ ਪੜ੍ਹੋ :     Credit-Debit Card ਰਾਹੀਂ ਕਰਦੇ ਹੋ ਭੁਗਤਾਨ, ਤਾਂ ਹੋ ਜਾਓ ਸਾਵਧਾਨ!
ਇਹ ਵੀ ਪੜ੍ਹੋ :     ITR Filing Deadline: ਨਾ ਭੁੱਲੋ ITR ਦੀ ਆਖ਼ਰੀ ਮਿਤੀ , ਨਹੀਂ ਤਾਂ ਲੱਗੇਗਾ ਭਾਰੀ ਜੁਰਮਾਨਾ
ਇਹ ਵੀ ਪੜ੍ਹੋ :      ਨਵੇਂ ਸਾਲ 'ਤੇ ਔਰਤਾਂ ਨੂੰ ਵੱਡਾ ਤੋਹਫ਼ਾ, ਹਰ ਮਹੀਨੇ ਮਿਲਣਗੇ 7000 ਰੁਪਏ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News