ਦਸੰਬਰ ''ਚ ਮਾਰੂਤੀ ਦੀ ਕੁੱਲ ਵਿਕਰੀ 3.69 ਫੀਸਦੀ ਵਧ ਕੇ 1.33 ਲੱਖ ਯੂਨਿਟ ਰਹੀ

Wednesday, Jan 01, 2020 - 01:10 PM (IST)

ਦਸੰਬਰ ''ਚ ਮਾਰੂਤੀ ਦੀ ਕੁੱਲ ਵਿਕਰੀ 3.69 ਫੀਸਦੀ ਵਧ ਕੇ 1.33 ਲੱਖ ਯੂਨਿਟ ਰਹੀ

ਨਵੀਂ ਦਿੱਲੀ—ਦਸੰਬਰ 'ਚ ਮਾਰੂਤੀ ਦੀ ਕੁੱਲ ਵਿਕਰੀ 3.9 ਫੀਸਦੀ ਵਧ ਕੇ 1.33 ਲੱਖ ਯੂਨਿਟ ਰਹੀ ਹੈ। ਜਦੋਂਕਿ ਦਸੰਬਰ 2018 'ਚ ਮਾਰੂਤੀ ਦੀ ਕੁੱਲ ਵਿਕਰੀ 1.28 ਲੱਖ ਯੂਨਿਟ ਰਹੀ ਸੀ। ਦਸੰਬਰ 'ਚ ਮਾਰੂਤੀ ਦੀ ਕੁੱਲ ਵਿਕਰੀ 3.5 ਫੀਸਦੀ ਵਧ ਕੇ 1.25 ਲੱਖ ਯੂਨਿਟ ਰਹੀ ਹੈ। ਜਦੋਂਕਿ ਦਸੰਬਰ 2018 'ਚ ਮਾਰੂਤੀ ਦੀ ਕੁੱਲ ਘਰੇਲੂ ਵਿਕਰੀ 1.21 ਲੱਖ ਯੂਨਿਟ ਰਹੀ ਸੀ। ਸਾਲ ਦਰ ਸਾਲ ਆਧਾਰ 'ਤੇ ਦਸੰਬਰ 2018 'ਚ ਮਾਰੂਤੀ ਦਾ ਐਕਸਪੋਰਟ 6,859 ਯੂਨਿਟ ਰਿਹਾ ਸੀ।
ਦਸੰਬਰ 'ਚ ਮਾਰੂਤੀ ਦੀ ਪੈਸੇਂਜਰ ਕਾਰ ਵਿਕਰੀ 9.1 ਫੀਸਦੀ ਵਧ ਕੇ 91,341 ਯੂਨਿਟ ਰਹੀ ਹੈ। ਜਦੋਂਕਿ ਦਸੰਬਰ 2018 'ਚ ਮਾਰੂਤੀ ਦੀ ਪੈਸੇਂਜਰ ਕਾਰ ਵਿਕਰੀ 83,729 ਯੂਨਿਟ ਰਹੀ ਸੀ। ਦਸੰਬਰ 'ਚ ਮਾਰੂਤੀ ਦੀ ਪੈਸੇਂਜਰ ਵਾਹਨ ਵਿਕਰੀ 2.5 ਫੀਸਦੀ ਵਧ ਕੇ 1.22 ਲੱਖ ਯੂਨਿਟ ਰਹੀ ਹੈ। ਜਦੋਂਕਿ ਦਸੰਬਰ 2018 'ਚ ਮਾਰੂਤੀ ਦੀ ਪੈਸੇਂਜਰ ਵਾਹਨ ਵਿਕਰੀ 1.19 ਲੱਖ ਯੂਨਿਟ ਰਹੀ ਸੀ।


author

Aarti dhillon

Content Editor

Related News