ਮਹਿੰਦਰਾ LMM ਜਲਦ ਲਿਆ ਸਕਦੀ ਹੈ IPO, ਜਾਣੋ ਕੀ ਹੈ ਕੰਪਨੀ ਦੀ ਯੋਜਨਾ
Monday, Nov 23, 2026 - 04:39 PM (IST)
ਨਵੀਂ ਦਿੱਲੀ - ਮਹਿੰਦਰਾ ਲਾਸਟ ਮਾਈਲ ਮੋਬਿਲਿਟੀ ਲਿਮਟਿਡ ਅਗਲੇ 18 ਮਹੀਨਿਆਂ ’ਚ ਸ਼ੇਅਰ ਬਾਜ਼ਾਰ ’ਚ ਸੂਚੀਬੱਧ ਹੋਣ ਦੀ ਤਿਆਰੀ ਕਰ ਰਹੀ ਹੈ। ਕੰਪਨੀ ਆਈ. ਪੀ. ਓ. ਰਾਹੀਂ ਇਕੱਠੀ ਕੀਤੀ ਜਾਣ ਵਾਲੀ ਰਕਮ ਦੀ ਵਰਤੋਂ ਨਵੇਂ ਉਤਪਾਦ ਖੇਤਰਾਂ ’ਚ ਵਿਸਥਾਰ ਅਤੇ ਉਤਪਾਦਨ ਸਮਰੱਥਾ ਵਧਾਉਣ ਲਈ ਕਰੇਗੀ। ਕੰਪਨੀ ਦੇ ਚੇਅਰਮੈਨ ਰਾਜੇਸ਼ ਜੇਜੂਰੀਕਰ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਸੋਨਾ 70,000 ਰੁਪਏ ਅਤੇ ਚਾਂਦੀ 2.70 ਲੱਖ ਰੁਪਏ ਹੋ ਗਏ ਸਸਤੇ, ਜਾਣੋ ਵੱਡੀ ਗਿਰਾਵਟ ਦੇ ਕੀ ਹਨ ਕਾਰਨ
ਜੇਜੂਰੀਕਰ ਨੇ ਦੱਸਿਆ ਕਿ ਕੰਪਨੀ ਦਾ ਮੁੱਲਾਂਕਣ ਪਹਿਲਾਂ ਹੀ ਲੱਗਭਗ ਇਕ ਅਰਬ ਅਮਰੀਕੀ ਡਾਲਰ ਤੱਕ ਪਹੁੰਚ ਚੁੱਕਾ ਹੈ। ਫਿਲਹਾਲ ਇਸ ਨਾਲ 2 ਨਿਵੇਸ਼ਕ ਜੁੜੇ ਹੋਏ ਹਨ ਅਤੇ ਜਲਦੀ ਹੀ ਤੀਜੇ ਨਿਵੇਸ਼ਕ ਦੇ ਸ਼ਾਮਲ ਹੋਣ ਦੀ ਉਮੀਦ ਹੈ। ਹਾਲਾਂਕਿ, ਉਨ੍ਹਾਂ ਸਪੱਸ਼ਟ ਕੀਤਾ ਕਿ 18 ਮਹੀਨਿਆਂ ਦੀ ਸਮਾਂ-ਹੱਦ ਇਕ ਅੰਦਾਜ਼ਾ ਹੈ ਅਤੇ ਸੂਚੀਬੱਧਤਾ ਦੀ ਤਰੀਕ ਅਜੇ ਤੈਅ ਨਹੀਂ ਹੋਈ ਹੈ।
ਇਹ ਵੀ ਪੜ੍ਹੋ : ਸਿਰਫ਼ 20 ਦਿਨਾਂ 'ਚ ਹੀ 12% ਟੁੱਟ ਗਏ ਸੋਨੇ ਦੇ ਰੇਟ, ਕੀ 1 ਲੱਖ ਰੁਪਏ ਤੱਕ ਜਾਵੇਗਾ ਭਾਅ?
ਉਨ੍ਹਾਂ ਕਿਹਾ ਕਿ ਆਈ. ਪੀ. ਓ. ਤੋਂ ਮਿਲਣ ਵਾਲੀ ਰਕਮ ਦਾ ਕੁਝ ਹਿੱਸਾ ਮੁੱਲ ਸਿਰਜਣ ਲਈ ਵਰਤਿਆ ਜਾਵੇਗਾ, ਜਦਕਿ ਮੁੱਖ ਤੌਰ ’ਤੇ ਨਵੇਂ ਉਤਪਾਦਾਂ, ਨਵੇਂ ਕਾਰੋਬਾਰੀ ਖੇਤਰਾਂ ਅਤੇ ਉਤਪਾਦਨ ਸਮਰੱਥਾ ਦੇ ਵਿਸਥਾਰ ’ਤੇ ਨਿਵੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ : EPFO ਦੇ ਲੱਖਾਂ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, SWP ਯੋਜਨਾ ਨੂੰ ਮਿਲੀ ਮਨਜ਼ੂਰੀ, ਜਾਣੋ ਪੂਰਾ ਵੇਰਵਾ
ਮਹਿੰਦਰਾ ਵੀ ਕੰਪਨੀ ’ਚ ਆਪਣੀ ਹਿੱਸੇਦਾਰੀ ਬਣਾਈ ਰੱਖੇਗੀ ਅਤੇ ਇਸ ਨੂੰ ਕਾਫ਼ੀ ਘੱਟ ਕਰਨ ਦੀ ਯੋਜਨਾ ਨਹੀਂ ਹੈ।
ਇਹ ਵੀ ਪੜ੍ਹੋ : ਇੰਦੌਰ ’ਚ ਦਿਲਜੀਤ ਦੋਸਾਂਝ ਵੱਲੋਂ ‘ਪਟਿਆਲਾ ਪੈੱਗ’ ਗੀਤ ਗਾਉਣ ’ਤੇ ਵਿਵਾਦ
ਇਹ ਵੀ ਪੜ੍ਹੋ : ਕਿਤੇ ਤੁਸੀਂ ਨਾ ਕਰ ਲੈਣਾ ਅਮਿਤਾਭ ਬੱਚਨ ਵਾਲੀ ਗਲਤੀ, ਮਹਿੰਗੀਆਂ ਸਾਬਤ ਹੋ ਸਕਦੀਆਂ ਹਨ ਕਾਨੂੰਨ ਦੀਆਂ ਸ਼ਰਤਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
