JSW MG ਮੋਟਰ ਇੰਡੀਆ ਦੀ ਰਿਟੇਲ ਵਿਕਰੀ ਅਗਸਤ 'ਚ ਨੌਂ ਫੀਸਦੀ ਵਧੀ

Sunday, Sep 01, 2024 - 03:15 PM (IST)

JSW MG ਮੋਟਰ ਇੰਡੀਆ ਦੀ ਰਿਟੇਲ ਵਿਕਰੀ ਅਗਸਤ 'ਚ ਨੌਂ ਫੀਸਦੀ ਵਧੀ

ਨਵੀਂ ਦਿੱਲੀ (ਭਾਸ਼ਾ) - JSW MG ਮੋਟਰ ਇੰਡੀਆ ਦੀ ਅਗਸਤ ਵਿਚ ਪ੍ਰਚੂਨ ਵਿਕਰੀ ਨੌਂ ਫੀਸਦੀ ਵਧ ਕੇ 4,571 ਇਕਾਈ ਹੋ ਗਈ। ਪਿਛਲੇ ਸਾਲ ਇਸੇ ਮਹੀਨੇ ਕੰਪਨੀ ਨੇ 4,185 ਵਾਹਨ ਵੇਚੇ ਸਨ। JSW MG ਮੋਟਰ ਇੰਡੀਆ ਨੇ ਐਤਵਾਰ ਨੂੰ ਦੱਸਿਆ ਕਿ ਕੁੱਲ ਪ੍ਰਚੂਨ ਵਿਕਰੀ ਦਾ 35 ਫੀਸਦੀ ਤੋਂ ਵੱਧ ਨਵੇਂ ਊਰਜਾ ਵਾਹਨ (NEVs) ਸਨ।

ਇਹ ਵੀ ਪੜ੍ਹੋ :     ਹਾਦਸਿਆਂ ਤੋਂ ਬਚਾਅ ਲਈ ਲਾਗੂ ਹੋਵੇਗੀ ਨਵੀਂ ਟਰਾਂਸਪੋਰਟ ਨੀਤੀ, ਨਿਯਮਾਂ ਦੀ ਅਣਦੇਖੀ ਕਰਨ 'ਤੇ

ਇਨ੍ਹਾਂ 'ਚ ਕੰਪਨੀ ਦੇ ਮੁੱਖ ਇਲੈਕਟ੍ਰਿਕ ਵਾਹਨ ZS ਅਤੇ Comet ਸ਼ਾਮਲ ਹਨ। ਕੰਪਨੀ ਨੇ ਕਿਹਾ ਕਿ 11 ਸਤੰਬਰ 2024 ਨੂੰ ਉਹ ਨਵਾਂ ਮਾਡਲ ਵਿੰਡਸਰ ਲਾਂਚ ਕਰੇਗੀ।

ਇਹ ਵੀ ਪੜ੍ਹੋ :     ਡੀਜ਼ਲ ਵਾਹਨਾਂ ਨੂੰ ਕਹੋ Bye-Bye, ਨਿਤਿਨ ਗਡਕਰੀ ਨੇ ਦਿੱਤੀ ਸਖ਼ਤ ਚਿਤਾਵਨੀ

ਇਹ ਵੀ ਪੜ੍ਹੋ :    ਬ੍ਰਾਜ਼ੀਲ 'ਚ 'X' ਨੂੰ ਝਟਕਾ, ਸੁਪਰੀਮ ਕੋਰਟ ਨੇ ਇਨ੍ਹਾਂ ਦੋਸ਼ਾਂ ਕਾਰਨ ਮੁਅੱਤਲ ਕਰਨ ਦਾ ਦਿੱਤਾ ਹੁਕਮ
     
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News