ਦਿੱਲੀ ਤੋਂ ਇਲਾਹਾਬਾਦ ਲਈ ਉਡਾਣ ਸ਼ੁਰੂ ਕਰੇਗੀ ਇੰਡੀਗੋ

Monday, Apr 22, 2019 - 09:10 PM (IST)

ਦਿੱਲੀ ਤੋਂ ਇਲਾਹਾਬਾਦ ਲਈ ਉਡਾਣ ਸ਼ੁਰੂ ਕਰੇਗੀ ਇੰਡੀਗੋ

ਨਵੀਂ ਦਿੱਲੀ— ਇੰਡੀਗੋ ਨੇ ਦਿੱਲੀ ਤੋਂ ਇਲਾਹਾਬਾਦ, ਭੋਪਾਲ ਤੇ ਪਟਨਾ ਲਈ ਨਵੀਂ ਉਡਾਣ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਦੱਸਿਆ ਕਿ 25 ਮਈ ਤੋਂ ਉਹ ਦਿੱਲੀ ਤੋਂ ਇਲਾਹਾਬਾਦ 'ਚ ਆਪਣੀ ਪਹਿਲੀ ਉਡਾਣ ਸ਼ੁਰੂ ਕਰੇਗੀ। ਇਸ ਤੋਂ ਇਲਾਵਾ ਰਾਸ਼ਟਰੀ ਰਾਜਧਾਨੀ ਤੋਂ ਭੋਪਾਲ ਲਈ ਦੂਜੀ ਅਤੇ ਪਟਨਾ ਲਈ 6ਵੀਂ ਉਡਾਣ ਵੀ ਉਸੇ ਦਿਨ ਸ਼ੁਰੂ ਕੀਤੀ।


author

satpal klair

Content Editor

Related News