ਮੁੰਬਈ ਤੋਂ ਦਿੱਲੀ ਜਾ ਰਹੀ ਇੰਡੀਗੋ ਦੀ ਇਸ ਫਲਾਈਟ ਨਾਲ ਟਕਰਾਇਆ ਪੰਛੀ

Sunday, Sep 27, 2020 - 03:08 PM (IST)

ਮੁੰਬਈ ਤੋਂ ਦਿੱਲੀ ਜਾ ਰਹੀ ਇੰਡੀਗੋ ਦੀ ਇਸ ਫਲਾਈਟ ਨਾਲ ਟਕਰਾਇਆ ਪੰਛੀ

ਮੁੰਬਈ— ਐਤਵਾਰ ਨੂੰ ਮੁੰਬਈ ਹਵਾਈ ਅੱਡੇ ਤੋਂ ਦਿੱਲੀ ਲਈ ਰਵਾਨਾ ਹੋਈ ਇੰਡੀਗੋ ਦੀ ਫਲਾਈਟ 6ਈ-5047 ਨਾਲ ਪੰਛੀ ਟਕਰਾਉਣ ਦੀ ਖ਼ਬਰ ਹੈ।

ਰਿਪੋਰਟਾਂ ਮੁਤਾਬਕ, ਪੰਛੀ ਦੇ ਟਕਰਾਉਣ ਕਾਰਨ ਫਲਾਈਟ ਦੀ ਉਡਾਣ ਰੋਕ ਦਿੱਤੀ ਗਈ ਹੈ ਅਤੇ ਇਹ ਵਾਪਸ ਮੁੰਬਈ ਹਵਾਈ ਅੱਡੇ 'ਤੇ ਆ ਗਈ ਹੈ। ਇਕ ਨਿਊਜ਼ ਏਜੰਸੀ ਨੂੰ ਦਿੱਤੇ ਬਿਆਨ 'ਚ ਏਅਰਲਾਈਨ ਨੇ ਕਿਹਾ ਕਿ ਮੁੰਬਈ ਤੋਂ ਦਿੱਲੀ ਲਈ ਬਦਲਵੀਂ ਫਲਾਈਟ ਦਾ ਇੰਤਜ਼ਾਮ ਕੀਤਾ ਗਿਆ ਹੈ। 

 


author

Sanjeev

Content Editor

Related News