HDFC bank ਨੇ ਲਾਂਚ ਕੀਤੀ ਡਿਜ਼ੀ ਪੀ.ਓ.ਐੱਸ.

Wednesday, Aug 23, 2017 - 11:01 AM (IST)

HDFC bank ਨੇ ਲਾਂਚ ਕੀਤੀ ਡਿਜ਼ੀ ਪੀ.ਓ.ਐੱਸ.

ਨਵੀਂ ਦਿੱਲੀ—ਐੱਚ. ਡੀ. ਐੱਚ. ਸੀ. ਬੈਂਕ ਨੇ ਡਿਜ਼ੀ ਪੀ. ਓ. ਐੱਸ. (ਡਿਜ਼ੀ ਪੀ. ਓ.ਐੱਸ) ਨਾਮ ਨਾਲ ਪੁਆਇੰਟ ਆਫ ਸੇਲ ਮਸ਼ੀਨ ਲਾਂਚ ਕੀਤੀ। ਇਸ ਦੀ ਮਦਦ ਨਾਲ ਵਿਕਰੇਤਾ 12 ਤਰ੍ਹਾਂ ਦੇ ਟਰਾਂਜੈਕਸ਼ਨ ਇਕ ਹੀ ਮਸ਼ੀਨ ਤੋਂ ਕਰ ਸਕਦੇ ਹਨ। ਜਿਨ੍ਹਾਂ ਵਿਕਰੇਤਾਵਾਂ ਕੋਲ ਐੱਚ. ਡੀ. ਐੱਫ. ਸੀ. ਦਾ ਪੀ. ਓ. ਐੱਸ. ਦਾ ਸਾਫਟਵੇਅਰ ਅਪਡੇਟ ਕਰਨਾ ਹੈ ਅਤੇ ਇਸ ਦਾ ਪੂਰਾ ਖਰਚ ਐੱਚ. ਡੀ. ਐੱਚ. ਸੀ. ਬੈਂਕ ਦੇਵੇਗਾ। ਦੇਸ਼ ਭਰ 'ਚ ਐੱਚ. ਡੀ. ਐੱਫ. ਸੀ. ਬੈਂਕ ਦੀ 4 ਲੱਖ ਪੀ. ਐੱਸ. ਓ ਮਸ਼ੀਨਾਂ ਹਨ। ਡਿਜ਼ੀ ਪੀ. ਓ. ਐੱਸ. 'ਚ ਤੁਸੀਂ ਯੂ. ਪੀ. ਆਈ.  ਭਾਰਤ ਕਿਊ. ਐੱਸ. ਆਰ. ਐੱਮ. ਐੱਮ. ਐੱਸ. ਪੇ ਅਤੇ ਪੇ ਜੈਪ ਤੋਂ ਪੇਮੈਂਟ ਕਰ ਸਕਦੇ ਹਨ।


Related News