HDFC ਬੈਂਕ ਦੇ CEO ’ਤੇ 1000 ਕਰੋੜ ਦਾ ਮਾਣਹਾਨੀ ਦਾ ਮੁਕੱਦਮਾ
Saturday, Jun 21, 2025 - 10:27 AM (IST)

ਮੁੰਬਈ (ਭਾਸ਼ਾ) – ਲੀਲਾਵਤੀ ਕੀਰਤੀਲਾਲ ਮਹਿਤਾ ਮੈਡੀਕਲ ਟਰੱਸਟ (ਐੱਲ. ਕੇ. ਐੱਮ. ਐੱਮ. ਟਰੱਸਟ) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਟਰੱਸਟ ਅਤੇ ਉਸ ਦੀ ਸਥਾਈ ਟਰੱਸਟੀ ਪ੍ਰਸ਼ਾਂਤ ਮਹਿਤਾ ਖਿਲਾਫ ਦਿਤੇ ਗਏ ਝੂਠੇ ਬਿਆਨਾਂ ਨੂੰ ਲੈ ਕੇ ਐੱਚ. ਡੀ. ਐੱਫ. ਸੀ. ਬੈਂਕ ਦੇ ਪ੍ਰਬੰਧ ਨਿਰਦੇਸ਼ਕ (ਐੱਮ. ਡੀ.) ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਓ.) ਸ਼ਸ਼ੀਧਰ ਜਗਦੀਸ਼ਨ ਖਿਲਾਫ 1000 ਕਰੋੜ ਰੁਪਏ ਦੀ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੈ।
ਇਹ ਵੀ ਪੜ੍ਹੋ : ਰਿਕਾਰਡ ਪੱਧਰ ਤੋਂ ਮੂਧੇ ਮੂੰਹ ਡਿੱਗੇ ਸੋਨਾ-ਚਾਂਦੀ ਦੇ ਭਾਅ, ਜਾਣੋ ਕਿੰਨੀ ਹੋਈ 10 ਗ੍ਰਾਮ Gold ਦੀ ਕੀਮਤ
ਇਹ ਵੀ ਪੜ੍ਹੋ : AirIndia 16 ਅੰਤਰਰਾਸ਼ਟਰੀ ਰੂਟਾਂ 'ਤੇ ਘਟਾਏਗੀ ਉਡਾਣਾਂ, ਤਿੰਨ ਵਿਦੇਸ਼ੀ ਸ਼ਹਿਰਾਂ ਲਈ ਸੰਚਾਲਨ ਕਰੇਗੀ ਮੁਅੱਤਲ
ਇਹ ਟਰੱਸਟ ਮੁੰਬਈ ਵਿਚ ਵੱਕਾਰੀ ਲੀਲਾਵਤੀ ਹਸਪਤਾਲ ਦੀ ਮੈਨੇਜਮੈਂਟ ਅਤੇ ਸੰਚਾਲਨ ਕਰਦਾ ਹੈ। ਟਰੱਸਟ ਨੇ ਇਕ ਬਿਅਾਨ ਵਿਚ ਿਕਹਾ ਕਿ ਉਸ ਦਾ ਮੰਨਣਾ ਹੈ ਕਿ ਕਾਨੂੰਨੀ ਕਾਰਵਾਈ ਦਾ ਉਦੇਸ਼, ਉਸ ਦੇ ਵੱਕਾਰ ਨੂੰ ਠੇਸ ਪਹੁੰਚਾਉਣ ਅਤੇ ਇਕ ਜਨਤਕ ਧਾਰਮਿਕ ਸੰਸਥਾ ਦੇ ਰੂਪ ਵਿਚ ਉਸ ਦੇ ਸੰਚਾਲਨ ਵਿਚ ਰੁਕਾਵਟ ਪਾਉਣ ਵਾਲੀ ਇਕ ਤਾਲਮੇਲ ਮੁਹਿੰਮ ਨੂੰ ਰੋਕਣਾ ਹੈ। ਇਸ ਦੀਵਾਨੀ ਮੁਕੱਦਮੇ ਤੋਂ ਇਲਾਵਾ ਟਰੱਸਟ ਨੇ ਗਿਰਗਾਓਂ ਦੇ ਮੈਟ੍ਰੋਪਾਲਿਟਨ ਮੈਜਿਸਟ੍ਰੇਟ ਦੇ ਸਾਹਮਣੇ ਇਕ ਅਪਰਾਧਿਕ ਸ਼ਿਕਾਇਤ ਵੀ ਦਾਇਰ ਕੀਤੀ।
ਇਹ ਵੀ ਪੜ੍ਹੋ : ਰਿਕਾਰਡ ਬਣਾਉਣ ਤੋਂ ਬਾਅਦ ਟੁੱਟੇ ਸੋਨੇ-ਚਾਂਦੀ ਦੇ ਭਾਅ, ਜਾਣੋ ਕਿੰਨੇ 'ਚ ਮਿਲੇਗਾ 10 ਗ੍ਰਾਮ Gold
ਇਹ ਵੀ ਪੜ੍ਹੋ : ਸਰਕਾਰੀ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ, UPS 'ਚ ਮਿਲਣਗੀਆਂ ਪੁਰਾਣੀ ਪੈਨਸ਼ਨ ਸਕੀਮ ਵਰਗੀਆਂ ਸਹੂਲਤਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8