GST ਭੰਡਾਰ ਨਾਲ ਭਰੀ ਸਰਕਾਰ ਦੀ ਝੋਲੀ

Wednesday, Apr 02, 2025 - 12:45 PM (IST)

GST ਭੰਡਾਰ ਨਾਲ ਭਰੀ ਸਰਕਾਰ ਦੀ ਝੋਲੀ

ਨਵੀਂ ਦਿੱਲੀ (ਭਾਸ਼ਾ) : ਕੁੱਲ ਜੀ. ਐੱਸ. ਟੀ. ਮਾਰਚ ’ਚ ਇਹ ਭੰਡਾਰ 9.9 ਫੀਸਦੀ ਵਧ ਕੇ 1.96 ਲੱਖ ਕਰੋੜ ਰੁਪਏ ਤੋਂ ਵੱਧ ਹੋ ਗਿਆ। ਇਹ ਜਾਣਕਾਰੀ ਮੰਗਲਵਾਰ ਨੂੰ ਜਾਰੀ ਕੀਤੇ ਗਏ ਸਰਕਾਰੀ ਅੰਕੜਿਆਂ ’ਚ ਦਿੱਤੀ ਗਈ ਹੈ। ਵਸਤੂਆਂ ਅਤੇ ਸੇਵਾਵਾਂ ਟੈਕਸ (ਜੀ. ਐੱਸ. ਟੀ.) ਦਾ ਘਰੇਲੂ ਲੈਣ-ਦੇਣ ਤੋਂ ਮਾਲੀਆ 8.8 ਫੀਸਦੀ ਵਧ ਕੇ 1.49 ਲੱਖ ਕਰੋੜ ਰੁਪਏ ਹੋ ਗਿਆ, ਜਦੋਂ ਕਿ ਆਯਾਤ ਕੀਤੇ ਸਮਾਨ ਤੋਂ ਮਾਲੀਆ 13.56 ਫੀਸਦੀ ਵਧ ਕੇ 46,919 ਕਰੋੜ ਰੁਪਏ ਰਿਹਾ।

ਇਹ ਵੀ ਪੜ੍ਹੋ :     1 ਅਪ੍ਰੈਲ ਤੋਂ ਪੈਟਰੋਲ ਤੇ ਸ਼ਰਾਬ ਸਸਤੇ...ਸਰਕਾਰ ਨੇ DA 50 ਫੀਸਦੀ ਤੋਂ ਵਧਾ ਕੇ ਕੀਤਾ 53 ਫੀਸਦੀ
ਇਹ ਵੀ ਪੜ੍ਹੋ :     ਆ ਗਏ ਨਵੇਂ ਨਿਯਮ, ਜੇਕਰ UPI ਰਾਹੀਂ ਨਹੀਂ ਹੋ ਰਿਹੈ ਭੁਗਤਾਨ ਤਾਂ ਕਰੋ ਇਹ ਕੰਮ

ਮਾਰਚ ਦੌਰਾਨ ਕੁੱਲ ‘ਰਿਫੰਡ’ 41 ਫੀਸਦੀ ਵਧ ਕੇ 19,615 ਕਰੋੜ ਰੁਪਏ ਹੋ ਗਿਆ। ਰਿਫੰਡ ਐਡਜਸਟ ਕਰਨ ਤੋਂ ਬਾਅਦ ਮਾਰਚ, 2025 ’ਚ ਸ਼ੁੱਧ ਜੀ. ਐੱਸ. ਟੀ. ਮਾਲੀਆ 1.76 ਲੱਖ ਕਰੋੜ ਰੁਪਏ ਤੋਂ ਵੱਧ ਰਿਹਾ, ਜੋ ਇਕ ਸਾਲ ਪਹਿਲਾਂ ਦੇ ਇਸੇ ਮਹੀਨੇ ਦੇ ਮੁਕਾਬਲੇ 7.3 ਫੀਸਦੀ ਜ਼ਿਆਦਾ ਹੈ।

ਇਹ ਵੀ ਪੜ੍ਹੋ :     ਅਕਸ਼ੈ ਤ੍ਰਿਤੀਆ 'ਤੇ ਸੋਨਾ ਤੋੜੇਗਾ ਰਿਕਾਰਡ, ਨਿਊਯਾਰਕ 'ਚ ਆਲ ਟਾਈਮ ਹਾਈ 'ਤੇ ਪਹੁੰਚਿਆ Gold
ਇਹ ਵੀ ਪੜ੍ਹੋ :      ਪੈਨਸ਼ਨ ਸਕੀਮ 'ਚ ਹੋਵੇਗਾ ਵੱਡਾ ਬਦਲਾਅ, UPS ਅਤੇ NPS 'ਚੋਂ ਇਕ ਚੁਣੋ, ਜਾਣੋ ਕਿਹੜੀ ਹੈ ਫਾਇਦੇਮੰਦ?
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News