750 ਕਰੋਡ਼ ਤੱਕ ਦੇ ਇਸ਼ੂ ਦੇ ਦਸਤਾਵੇਜ਼ ਸੇਬੀ ਦੇ ਖੇਤਰੀ ਦਫਤਰਾਂ ’ਚ ਜਮ੍ਹਾ ਕਰਵਾਏ ਜਾ ਸਕਣਗੇ

Wednesday, Dec 11, 2019 - 10:35 PM (IST)

750 ਕਰੋਡ਼ ਤੱਕ ਦੇ ਇਸ਼ੂ ਦੇ ਦਸਤਾਵੇਜ਼ ਸੇਬੀ ਦੇ ਖੇਤਰੀ ਦਫਤਰਾਂ ’ਚ ਜਮ੍ਹਾ ਕਰਵਾਏ ਜਾ ਸਕਣਗੇ

ਨਵੀਂ ਦਿੱਲੀ( ਭਾਸ਼ਾ)-750 ਕਰੋਡ਼ ਰੁਪਏ ਤੱਕ ਦੀ ਪੂੰਜੀ ਜੁਟਾਉਣ ਵਾਲੀਆਂ ਕੰਪਨੀਆਂ ਹੁਣ ਬਾਜ਼ਾਰ ਰੈਗੂਲੇਟਰੀ ਸੇਬੀ ਦੇ ਖੇਤਰੀ ਦਫਤਰਾਂ ’ਚ ਇਸ਼ੂ ਨਾਲ ਜੁਡ਼ੇ ਮਸੌਦਾ ਦਸਤਾਵੇਜ਼ ਜਮ੍ਹਾ ਕਰ ਸਕਦੀਆਂ ਹਨ। ਅਜੇ ਤੱਕ ਕੰਪਨੀਆਂ ਵੱਲੋਂ ਉਨ੍ਹਾਂ ਦੇ ਮਰਚੈਂਟ ਬੈਂਕਰਾਂ ਨੂੰ 500 ਕਰੋਡ਼ ਰੁਪਏ ਤੱਕ ਦੇ ਇਸ਼ੂ ਲਈ ਸੇਬੀ ਦੇ ਸਬੰਧਤ ਖੇਤਰੀ ਦਫਤਰਾਂ ’ਚ ਦਸਤਾਵੇਜ਼ ਜਮ੍ਹਾ ਕਰਨ ਦੀ ਇਜਾਜ਼ਤ ਹੈ।


author

Karan Kumar

Content Editor

Related News