ਆਨਲਾਈਨ ਇਸ਼ਤਿਹਾਰ ਵਿਵਾਦ : ਗੂਗਲ ਦੇ ਹੱਕ ’ਚ ਫੈਸਲਾ

Thursday, Sep 19, 2024 - 02:50 PM (IST)

ਲੰਡਨ (ਏ. ਪੀ.) – ਗੂਗਲ ਨੇ ਯੂਰਪੀ ਸੰਘ ਦੇ 1.49 ਅਰਬ ਯੂਰੋ ਦੇ ਮੁਕਬਾਲੇਬਾਜ਼ੀ ਕਾਨੂੰਨ ਦੇ ਜੁਰਮਾਨੇ ਵਿਰੁੱਧ ਕਾਨੂੰਨੀ ਲੜਾਈ ਜਿੱਤ ਲਈ ਹੈ। ਮਾਮਲਾ 5 ਸਾਲ ਪੁਰਾਣਾ ਹੈ, ਜੋ ਉਸ ਦੇ ਆਨਲਾਈਨ ਇਸ਼ਤਿਹਾਰ ਕਾਰੋਬਾਰ ਨਾਲ ਜੁੜਿਆ ਹੈ।

ਇਹ ਵੀ ਪੜ੍ਹੋ :     ਤਿਉਹਾਰਾਂ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ, 3 ਦਿਨਾਂ 'ਚ 10 ਰੁਪਏ ਪ੍ਰਤੀ ਲੀਟਰ ਵਧੀਆਂ ਤੇਲ ਦੀਆਂ ਕੀਮਤਾਂ

ਯੂਰਪੀ ਸੰਘ ਨੇ ਗੂਗਲ ’ਤੇ ‘ਐਂਟਰੀ ਟ੍ਰਸਟ ਲਾਅ’ ਦੀ ਉਲੰਘਣਾ ਦਾ ਦੋਸ਼ ਲਗਾਇਆ ਸੀ। ਯੂਰਪੀ ਸੰਘ (ਈ. ਯੂ.) ਦੇ ਜਨਰਲ ਕੋਰਟ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਯੂਰਪੀ ਮੁਕਾਬਲੇਬਾਜ਼ੀ ਕਮਿਸ਼ਨ ਵੱਲੋਂ ਲਗਾਏ ਗਏ 2019 ਦੇ ਜੁਰਮਾਨੇ ਨੂੰ ਰੱਦ ਕਰ ਰਿਹਾ ਹੈ। ਪ੍ਰੈੱਸ ਬਿਆਨ ਅਨੁਸਾਰ ‘ਕਮਿਸ਼ਨ ਦੇ ਫੈਸਲੇ ਨੂੰ ਜਨਰਲ ਕੋਰਟ ਪੂਰੀ ਤਰ੍ਹਾਂ ਰੱਦ ਕਰਦੀ ਹੈ।’

ਇਹ ਵੀ ਪੜ੍ਹੋ :    ਮੁਕੇਸ਼ ਅੰਬਾਨੀ ਨਾਲੋਂ ਵੱਧ ਜਾਇਦਾਦ ਦਾ ਮਾਲਕ ਹੈ ਇਹ 'ਡਿਲਵਰੀ ਬੁਆਏ', ਅਮੀਰਾਂ ਦੀ ਸੂਚੀ 'ਚ ਵੀ ਲੈ ਗਿਆ ਨੰਬਰ

ਕਮਿਸ਼ਨ ਨੇ ਜੁਰਮਾਨਾ ਲਗਾਉਂਦੇ ਸਮੇਂ ਕਿਹਾ ਸੀ ਕਿ ਗੂਗਲ ਦੇ ਰਵੱਈਏ ਕਾਰਨ ਇਸ਼ਤਿਹਾਰਦਾਤਿਆਂ ਅਤੇ ਵੈੱਬਸਾਈਟ ਮਾਲਕਾਂ ਕੋਲ ਬਦਲ ਘਟੇ ਹਨ। ਉਨ੍ਹਾਂ ਨੂੰ ਵੱਧ ਕੀਮਤਾਂ ਦਾ ਭੁਗਤਾਨ ਕਰਨਾ ਪੈਂਦਾ ਹੈ, ਜਿਸ ਦਾ ਭਾਰ ਖਪਤਕਾਰਾਂ ’ਤੇ ਪਾਇਆ ਜਾਵੇਗਾ।

ਇਹ ਵੀ ਪੜ੍ਹੋ :     ਡਾਕ ਖਾਨੇ 'ਚ ਤੁਹਾਡਾ ਵੀ ਹੈ ਖ਼ਾਤਾ ਤਾਂ ਹੋ ਜਾਓ ਸਾਵਧਾਨ, ਨਿਯਮਾਂ 'ਚ ਹੋ ਗਿਆ ਵੱਡਾ ਬਦਲਾਅ

ਇਹ ਵੀ ਪੜ੍ਹੋ :      UPI 'ਚ ਹੋਇਆ ਵੱਡਾ ਬਦਲਾਅ, ਹੁਣ ਤੁਸੀਂ ਘਰ ਬੈਠੇ ਹੀ ਕਰ ਸਕੋਗੇ ਲੱਖਾਂ ਦੀ ਪੇਮੈਂਟ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News