ਕੱਚੇ ਤੇਲ ''ਚ ਕਮਜ਼ੋਰੀ, ਸੋਨੇ ਦੀ ਚਮਕ ਵਧੀ

12/31/2019 9:54:52 AM

ਨਵੀਂ ਦਿੱਲੀ—ਕੌਮਾਂਤਰੀ ਬਾਜ਼ਾਰ 'ਚ ਕੱਚਾ ਤੇਲ ਕਮਜ਼ੋਰੀ ਦੇ ਨਾਲ ਕਾਰੋਬਾਰ ਕਰ ਰਿਹਾ ਹੈ। ਨਾਇਮੈਕਸ ਕਰੂਡ 0.09 ਫੀਸਦੀ ਦੀ ਗਿਰਾਵਟ ਦੇ ਨਾਲ 62.00 ਡਾਲਰ ਦੇ ਆਲੇ-ਦੁਆਲੇ ਨਜ਼ਰ ਆ ਰਿਹਾ ਹੈ। ਉੱਧਰ ਬ੍ਰੈਂਟ ਕਰੂਡ 'ਚ ਮਜ਼ਬੂਤੀ ਦਿਸ ਰਹੀ ਹੈ ਅਤੇ ਇਹ 0.41 ਫੀਸਦੀ ਦੀ ਤੇਜ਼ੀ ਦੇ ਨਾਲ 68 ਡਾਲਰ ਦੇ ਆਲੇ-ਦੁਆਲੇ ਕਾਰੋਬਾਰ ਕਰ ਰਿਹਾ ਹੈ।
ਉੱਧਰ ਦੂਜੇ ਪਾਸੇ ਕੌਮਾਂਤਰੀ ਬਾਜ਼ਾਰ 'ਚ ਸੋਨੇ 'ਚ ਤੇਜ਼ੀ ਨਜ਼ਰ ਆ ਰਹੀ ਹੈ ਅਤੇ ਕਾਮੈਕਸ 'ਤੇ ਸੋਨਾ 0.41 ਫੀਸਦੀ ਦੇ ਵਾਦੇ ਨਾਲ 1524.90 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਉੱਧਰ ਚਾਂਦੀ 'ਚ ਤੇਜ਼ੀ ਦਿਖਾਈ ਦੇ ਰਹੀ ਹੈ ਅਤੇ ਕਾਮੈਕਸ 'ਤੇ ਚਾਂਦੀ 0.91 ਫੀਸਦੀ ਦੇ ਵਾਧੇ ਨਾਲ 18 ਡਾਲਰ ਦੇ ਆਲੇ-ਦੁਆਲੇ ਕਾਰੋਬਾਰ ਕਰ ਰਹੀ ਹੈ।
ਐੱਸ.ਜੀ.ਐਕਸ ਚਾਂਦੀ
ਖਰੀਦੋ-46740 ਰੁਪਏ
ਟੀਚਾ-47300 ਰੁਪਏ
ਸਟਾਪਲਾਸ-46500 ਰੁਪਏ
ਐੱਸ.ਜੀ.ਐਕਸ ਸੋਨਾ
ਖਰੀਦੋ-38950 ਰੁਪਏ
ਟੀਚਾ-39280 ਰੁਪਏ
ਸਟਾਪਲਾਸ-38820 ਰੁਪਏ


Aarti dhillon

Content Editor

Related News