ਇੱਥੇ ਖ਼ਰੀਦੋ 2000 ਰੁਪਏ ਵਾਲੀ ਸਾੜੀ ਸਿਰਫ਼ 600 ਰੁਪਇਆ 'ਚ

Saturday, Oct 17, 2020 - 03:46 PM (IST)

ਇੱਥੇ ਖ਼ਰੀਦੋ 2000 ਰੁਪਏ ਵਾਲੀ ਸਾੜੀ ਸਿਰਫ਼ 600 ਰੁਪਇਆ 'ਚ

ਨਵੀਂ ਦਿੱਲੀ — ਕੀ ਤੁਸੀਂ ਤਿਉਹਾਰਾਂ ਲਈ ਨਵੀਨਤਮ ਡਿਜ਼ਾਈਨ ਦੀ ਨਵੀਨਤਮ ਸਾੜ੍ਹੀ ਖਰੀਦਣ ਬਾਰੇ ਸੋਚ ਰਹੇ ਹੋ। ਪਰ ਤੁਹਾਡੇ ਕੋਲ ਮਾਰਕੀਟ ਜਾਣ ਦਾ ਸਮਾਂ ਨਹੀਂ ਹੈ। ਤਾਂ ਫਿਰ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਇਕ ਵਾਰ ਫਿਰ ਐਮਾਜ਼ਾਨ ਗ੍ਰੇਟ ਇੰਡੀਅਨ ਫੈਸਟੀਵਲ ਸੇਲ 2020 ਤੁਹਾਡੇ ਲਈ  ਰੰਗੀਨ ਡਿਜ਼ਾਈਨਰ ਸਾੜ੍ਹੀਆਂ 'ਤੇ ਭਾਰੀ ਛੋਟ ਲੈ ਕੇ ਆਇਆ ਹੈ। ਇਹ ਬਹੁਤ ਹੀ ਨਰਮ, ਹਲਕੇ ਵਜ਼ਨ ਅਤੇ ਸ਼ਾਹੀ ਦਿੱਖ ਵਾਲੀਆਂ ਸਾੜ੍ਹੀਆਂ ਹਨ।

ਐਮਾਜ਼ੋਨ ਸੇਲ 'ਤੇ ਇੰਨੀ ਘੱਟ ਕੀਮਤ 'ਚ ਇਹ ਸਾੜੀਆਂ ਸ਼ਾਇਦ ਹੀ ਤੁਹਾਨੂੰ ਕਿਤੇ ਹੋਰ ਮਿਲਣ। ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਇਸ ਮਹਾਸੇਲ ਵਿਚ ਤੁਹਾਨੂੰ ਐਚ.ਡੀ.ਐਫ.ਸੀ. ਬੈਂਕ ਦਾ ਕ੍ਰੈਡਿਟ / ਡੈਬਿਟ ਕਾਰਡ, ਈ.ਐਮ.ਆਈ. 'ਤੇ ਤੁਹਾਨੂੰ 10% ਤੁਰੰਤ ਛੋਟ ਮਿਲੇਗੀ।

ਬਲਾਉਜ਼ ਪੀਸ ਦੇ ਨਾਲ ਸ਼ਿਫਾਨ ਸਾੜੀ

PunjabKesari

ਪੀਲੇ ਅਤੇ ਹਰੇ ਰੰਗ ਦੇ ਸੁਮੇਲ ਵਾਲੀ ਇਹ ਸਾੜੀ ਸ਼ਿਫਾਨ ਕੱਪੜੇ 'ਚ ਮਿਲੇਗੀ। ਇਹ ਇਕ ਬਹੁਤ ਹੀ ਖੂਬਸੂਰਤ ਅਤੇ ਹਲਕੇ ਭਾਰ ਦੀ ਸਾੜੀ ਹੈ। ਸਾੜੀ ਦੇ ਨਾਲ ਬਿਨਾਂ ਸਟੇਚਡ ਬਲਾਊਜ਼ ਵੀ ਦਿੱਤਾ ਜਾ ਰਿਹਾ ਹੈ। ਪਲੇਨ ਸਾੜੀ 'ਤੇ ਹਰੇ ਰੰਗ ਦਾ ਬਾਰਡਰ ਇਸ ਦੀ ਦਿੱਖ ਨੂੰ ਵਧਾ ਰਿਹਾ ਹੈ। ਇਸ ਸਾੜੀ ਆਨ ਐਮਾਜ਼ਾਨ ਦੀ ਐਮ.ਆਰ.ਪੀ. 2,399 ਰੁਪਏ ਹੈ, 83% ਦੀ ਛੋਟ ਦੇ ਨਾਲ ਤੁਸੀਂ ਇਸ ਨੂੰ ਸਿਰਫ 399 ਰੁਪਏ  'ਚ ਖਰੀਦ ਸਕੋਗੇ। 

ਸੂਤੀ ਬਲੇਂਡ ਜਮਦਾਨੀ ਸਾੜੀ ਬਲਾਊਜ਼ ਨਾਲ

PunjabKesari

ਬਿਨਾਂ ਸੀਤੇ ਹੋਏ ਬਲਾਊਜ਼ ਦੇ ਨਾਲ ਮਿਲਣ ਵਾਲੀ ਇਹ ਸਾੜੀ ਕਾਟਨ ਫੈਬਰਿਕ 'ਚ ਮਿਲੇਗੀ। ਸਾੜ੍ਹੀ ਦੀ ਲੰਬਾਈ 5.50 ਮੀਟਰ ਹੈ। ਤੁਸੀਂ ਇਸ ਰੰਗੀਨ ਸਾੜੀ ਨੂੰ ਤੀਜ ਤਿਉਹਾਰ Ýਤੇ ਪਾ ਸਕਦੇ ਹੋ। ਇਹ ਤੁਹਾਨੂੰ ਚੰਗੀ ਦਿੱਖ ਦੇ ਨਾਲ ਆਰਾਮ ਵੀ ਦੇਵੇਗੀ। ਕਈ ਹੋਰ ਰੰਗ ਵੀ ਉਪਲਬਧ ਹਨ। ਇਸ ਸਾੜੀ ਆਨ ਐਮਾਜ਼ਾਨ ਦੀ ਐਮ.ਆਰ.ਪੀ. 4,216 ਰੁਪਏ ਹੈ, 74% ਦੀ ਛੋਟ ਤੋਂ ਬਾਅਦ ਤੁਸੀਂ ਇਸਨੂੰ ਸਿਰਫ 1,079 ਰੁਪਏ ਵਿਚ ਪ੍ਰਾਪਤ ਕਰ ਸਕੋਗੇ।

ਬਲਾਊਜ਼ ਪੀਸ ਨਾਲ ਆਰਟ ਸਿਲਕ ਸਾੜੀ

PunjabKesari

ਸੰਤਰੀ ਅਤੇ ਹਰੇ ਦੇ ਰੰਗ ਸੁਮੇਲ ਵਾਲੀ ਇਸ ਸਾੜੀ ਦਾ ਫੈਬਰਿਕ ਆਰਟ ਸਿਲਕ ਹੈ। ਸਾੜੀ ਦੇ ਨਾਲ ਬਿਨਾਂ ਸਟੇਚਡ ਬਲਾਊਜ਼ ਦਿੱਤਾ ਜਾ ਰਿਹਾ ਹੈ। ਸਾੜ੍ਹੀ ਦੀ ਲੰਬਾਈ 5.50 ਮੀਟਰ ਹੈ ਜਦੋਂ ਕਿ ਬਲਾਊਜ਼ 0.80 ਸੈਂਟੀਮੀਟਰ ਹੈ। ਇਹ ਬਹੁਤ ਨਰਮ ਅਤੇ ਹਲਕੇ ਭਾਰ ਵਾਲੀ ਸਾੜੀ ਹੈ। ਦੀਪਵਾਲੀ ਦੇ ਵਿਸ਼ੇਸ਼ ਮੌਕੇ 'ਤੇ ਪਹਿਨਣ ਲਈ ਇਹ ਸਹੀ ਵਿਕਲਪ ਹੈ। ਇਸ ਸਾੜੀ ਆਨ ਐਮਾਜ਼ਾਨ ਦੀ ਐਮ.ਆਰ.ਪੀ. 2,599 ਰੁਪਏ ਹੈ ਅਤੇ 89% ਦੀ ਛੋਟ ਨਾਲ ਤੁਸੀਂ ਇਸਨੂੰ ਸਿਰਫ 285 ਰੁਪਏ ਵਿਚ ਪ੍ਰਾਪਤ ਕਰੋ ਸਕੋਗੇ।

ਐਥਨਿਕ ਜੰਕਸ਼ਨ 

ਫਲੋਰਲ ਪ੍ਰਿੰਟ ਦਾ ਫੈਬਰਿਕ ਸਿਲਕ ਹੈ। ਸਾੜੀ ਦੇ ਨਾਲ ਬਿਨਾਂ ਸਟੇਚਡ ਬਲਾਊਜ਼ ਦਿੱਤਾ ਜਾ ਰਿਹਾ ਹੈ। ਸਾੜ੍ਹੀ ਦੀ ਲੰਬਾਈ 5.50 ਮੀਟਰ ਹੈ ਜਦੋਂ ਕਿ ਬਲਾਊਜ਼ 0.80 ਸੈਂਟੀਮੀਟਰ ਹੈ। ਇਹ ਸਾੜੀ ਨਵੀਨਤਮ ਡਿਜ਼ਾਈਨ ਦੀ ਹੈ। ਲਾਲ ਰੰਗ ਦੀ ਇਹ ਸਾੜੀ ਤੁਹਾਨੂੰ ਤਿਉਹਾਰ 'ਤੇ ਚੰਗੀ ਦਿੱਖ ਦੇਵੇਗੀ। ਐਮਾਜ਼ਾਨ ਦੀ ਇਸ ਸਾੜੀ ਦੀ ਐਮ.ਆਰ.ਪੀ. 2,796 ਰੁਪਏ ਹੈ, ਪਰ ਡੀਲ ਆਫ ਡੇਅ ਵਿਚ ਤੁਹਾਨੂੰ 83% ਦੀ ਛੋਟ ਦੇ ਨਾਲ ਤੁਸੀਂ ਇਸ ਨੂੰ ਸਿਰਫ 479 ਰੁਪਏ ਵਿਚ ਖਰੀਦ ਸਕਦੇ ਹੋ। 

Banarsi Silk Saree

PunjabKesari

ਐਮਾਜ਼ਾਨ ਦੀ ਇਸ ਖੂਬਸੂਰਤ ਡਿਜ਼ਾਈਨਰ ਸਾੜੀ ਦਾ ਫੈਬਰਿਕ ਆਰਟ ਸਿਲਕ ਹੈ। ਸਾੜੀ ਬਲਾਊਜ਼ ਦੇ ਪੀਸ ਨਾਲ ਮਿਲ ਰਹੀ ਹੈ। ਸਾੜ੍ਹੀ ਦੀ ਲੰਬਾਈ 5.30 ਮੀਟਰ ਹੈ ਅਤੇ ਬਲਾਊਜ਼ 0.75 ਸੈਂਟੀਮੀਟਰ ਲੰਬਾ ਹੈ। ਇਹ ਬਹੁਤ ਹੀ ਹਲਕੀ ਅਤੇ ਖੂਬਸੂਰਤ ਸਾੜੀ ਹੈ। ਸਾੜ੍ਹੀ ਅਤੇ ਬਲਾਊਜ਼ 'ਤੇ ਗੋਲਡਨ ਰੰਗ ਦੀ ਕਢਾਈ ਹੋਈ ਹੈ। ਇਹ ਕਈ ਹੋਰ ਰੰਗ 'ਚ ਉਪਲਬਧ ਹੈ। ਇਸ ਸਾੜੀ ਆਨ ਐਮਾਜ਼ਾਨ ਦੀ ਐਮ.ਆਰ.ਪੀ. 1,099 ਰੁਪਏ ਹੈ। 74% ਦੀ ਛੂਟ 'ਤੇ ਤੁਸੀਂ ਇਸ ਨੂੰ ਸਿਰਫ 519 ਰੁਪਏ 'ਚ ਪ੍ਰਾਪਤ ਕਰ ਸਕਦੇ ਹੋ।


author

Harinder Kaur

Content Editor

Related News