ਸਾਲ 2021 ’ਚ ਇੰਨੇ ਦਿਨ ਬੰਦ ਰਹਿਣਗੇ ਬੈਂਕ, RBI ਨੇ ਜਾਰੀ ਕੀਤਾ ਕੈਲੰਡਰ, ਵੇਖੋ ਪੂਰੀ ਲਿਸਟ
Monday, Dec 28, 2020 - 01:19 PM (IST)
ਬਿਜਨੈਸ ਡੈਸਕ : ਸਾਲ 2020 ਖ਼ਤਮ ਹੋਣ ਵਾਲਾ ਹੈ, ਨਵੇਂ ਸਾਲ ਵਿੱਚ ਐਂਟਰੀ ਕਰਣ ਤੋਂ ਪਹਿਲਾਂ ਤੁਸੀ ਬੈਂਕ ਦੀਆਂ ਛੁੱਟੀਆਂ ਦੀ ਲਿਸਟ ਚੈਕ ਕਰ ਲਓ। ਸਾਲ 2021 ਵਿੱਚ ਬੈਂਕ ਕਿੰਨੇ ਦਿਨ ਬੰਦ ਰਹਿਣਗੇ, ਆਰ.ਬੀ.ਆਈ. ਵਲੋਂ ਸਾਲ ਭਰ ਦੀਆਂ ਛੁੱਟੀਆਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਇਸ ਲਿਸਟ ਮੁਤਾਬਕ ਸਾਲ 2021 ਵਿੱਚ ਬੈਂਕ ਪੂਰੇ 56 ਦਿਨ ਬੰਦ ਰਹਿਣਗੇ।
ਇਹ ਵੀ ਪੜ੍ਹੋ : ਹਨੀਮੂਨ ਮਨਾਉਣ ਦੁਬਈ ਪੁੱਜੇ ਕ੍ਰਿਕਟਰ ਯੁਜਵੇਂਦਰ ਅਤੇ ਧਨਾਸ਼੍ਰੀ, ਤਸਵੀਰਾਂ ਕੀਤੀਆਂ ਸਾਂਝੀਆਂ
ਆਰ.ਬੀ.ਆਈ. ਨੇ ਜਾਰੀ ਕਰ ਦਿੱਤੀ ਲਿਸਟ
ਦਰਅਸਲ ਭਾਰਤੀ ਰਿਜ਼ਰਵ ਬੈਂਕ ਨੇ ਸਾਲ 2021 ਲਈ ਬੈਂਕਾਂ ਦਾ ਕੈਲੰਡਰ ਜਾਰੀ ਕਰ ਦਿੱਤਾ ਹੈ । ਆਰ.ਬੀ.ਆਈ. ਦੀ ਵੈਬਸਾਈਟ ਮੁਤਾਬਕ ਛੁੱਟੀਆਂ ਸੂਬਿਆਂ ਅਨੁਸਾਰ ਤੈਅ ਕੀਤੀ ਗਈਆਂ ਹਨ ਯਾਨੀ ਕੁੱਝ ਛੁੱਟੀਆਂ ਤਾਂ ਦੇਸ਼ਭਰ ਦੇ ਬੈਂਕਾਂ ਉੱਤੇ ਲਾਗੂ ਕੀਤੀਆਂ ਜਾਣਗੀਆਂ ਤਾਂ ਉਥੇ ਹੀ ਕੁੱਝ ਛੁੱਟੀਆਂ ਵੱਖ-ਵੱਖ ਸੂਬਿਆਂ ਲਈ ਹੋਣਗੀਆਂ। ਇਸ ਦੇ ਇਲਾਵਾ ਬੈਂਕ ਐਤਵਾਰ ਨੂੰ ਬੰਦ ਰਹਿੰਦੇ ਹਨ, ਉਨ੍ਹਾਂ ਨੂੰ ਵਿਚ ਮਿਲਾ ਕੇ ਆਰ.ਬੀ.ਆਈ. ਦੇ ਨਿਯਮਾਂ ਮੁਤਾਬਕ, ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਵੀ ਬੰਦ ਰਹਿਣਗੇ। ਆਓ ਜਾਣਦੇ ਹਾਂ ਬੈਂਕਾਂ ਦੀਆਂ ਛੁੱਟੀਆਂ ਦੀ ਪੂਰੀ ਲਿਸਟ-
ਇਹ ਵੀ ਪੜ੍ਹੋ : ਦੇਸ਼ ’ਚ ਪਹਿਲੀ ਵਾਰ ਬਿਨਾਂ ਡਰਾਈਵਰ ਦੇ ਚਲੇਗੀ ਮੈਟਰੋ, PM ਮੋਦੀ ਅੱਜ ਦਿਖਾਉਣਗੇ ਹਰੀ ਝੰਡੀ
ਜਨਵਰੀ 2021
ਜਨਵਰੀ 1, ਸ਼ੁੱਕਰਵਾਰ - ਨਵੇਂ ਸਾਲ ਦਾ ਦਿਨ
ਜਨਵਰੀ 2, ਸ਼ਨੀਵਾਰ - ਨਿਊ ਯੀਅਰ ਹਾਲੀਡੇ
ਜਨਵਰੀ 9, ਦੂਜਾ ਸ਼ਨੀਵਾਰ
ਜਨਵਰੀ 11, ਸੋਮਵਾਰ - ਮਿਸ਼ਨਰੀ ਡੇ
ਜਨਵਰੀ 14, ਵੀਰਵਾਰ - ਮਕਰ ਸੰਕਰਾਂਤੀ ਅਤੇ ਪੋਂਗਲ
ਜਨਵਰੀ 15 ਨੂੰ ਤੀਰੁਵੱਲੁਵਰ ਡੇ ਦੇ ਚਲਦੇ ਕੁੱਝ ਸੂਬਿਆਂ ਵਿੱਚ ਬੈਂਕ ਬੰਦ ਰਹਿਣਗੇ
ਜਨਵਰੀ 23, ਚੌਥਾ ਸ਼ਨੀਵਾਰ
ਜਨਵਰੀ 26, ਮੰਗਲਵਾਰ - ਗਣਤੰਤਰ ਦਿਵਸ
ਫਰਵਰੀ 2021
ਫਰਵਰੀ 13, ਦੂਜਾ ਸ਼ਨੀਵਾਰ
ਫਰਵਰੀ 16, ਮੰਗਲਵਾਰ - ਬਸੰਤ ਪੰਚਮੀ
ਫਰਵਰੀ 27, ਚੌਥਾ ਸ਼ਨੀਵਾਰ - ਗੁਰੂ ਰਵਿਦਾਸ ਜਯੰਤੀ
ਮਾਰਚ 2021
ਮਾਰਚ 11, ਵੀਰਵਾਰ - ਮਹਾ ਸ਼ਿਵਰਾਤਰੀ
ਮਾਰਚ 13, ਦੂਜਾ ਸ਼ਨੀਵਾਰ
ਮਾਰਚ 27, ਚੌਥਾ ਸ਼ਨੀਵਾਰ
ਮਾਰਚ 29, ਸੋਮਵਾਰ - ਹੋਲੀ
ਅਪ੍ਰੈਲ 2021
ਅਪ੍ਰੈਲ 2, ਸ਼ੁੱਕਰਵਾਰ - ਗੁਡ ਫਰਾਈਡੇ
ਅਪ੍ਰੈਲ 8, ਵੀਰਵਾਰ - ਬੁੱਧ ਪੂਰਨਮਾਸ਼ੀ
ਅਪ੍ਰੈਲ 10, ਦੂਜਾ ਸ਼ਨੀਵਾਰ
ਅਪ੍ਰੈਲ 14, ਵੀਰਵਾਰ - ਵਿਸਾਖੀ ਅਤੇ ਡਾ. ਬੀ.ਆਰ. ਅੰਬੇਡਕਰ ਜਯੰਤੀ
ਅਪ੍ਰੈਲ 21, ਬੁੱਧਵਾਰ - ਰਾਮ ਨੌਮੀ
ਅਪ੍ਰੈਲ 24, ਚੌਥਾ ਸ਼ਨੀਵਾਰ
ਅਪ੍ਰੈਲ 25, ਐਤਵਾਰ - ਮਹਾਵੀਰ ਜਯੰਤੀ
ਮਈ 2021
ਮਈ 1, ਸ਼ਨੀਵਾਰ - ਮਈ ਡੇਅ ਜਾਂ ਲੇਬਰ ਡੇਅ
ਮਈ 8, ਦੂਜਾ ਸ਼ਨੀਵਾਰ
ਮਈ 12, ਬੁੱਧਵਾਰ - ਈਦ-ਉਲ-ਫਿਤਰ
ਮਈ 22, ਦੂਜਾ ਸ਼ਨੀਵਾਰ
ਜੂਨ 2021
ਜੂਨ 12, ਦੂਜਾ ਸ਼ਨੀਵਾਰ
ਜੂਨ 26, ਚੌਥਾ ਸ਼ਨੀਵਾਰ
ਜੁਲਾਈ 2021
ਜੁਲਾਈ 10, ਦੂਜਾ ਸ਼ਨੀਵਾਰ
ਜੁਲਾਈ 20, ਮੰਗਲਵਾਰ - ਬਕਰੀਦ/ਈਦ-ਅਲ-ਅਦਹਾ
ਜੁਲਾਈ 24, ਚੌਥਾ ਸ਼ਨੀਵਾਰ
ਅਗਸਤ 2021
ਅਗਸਤ 10, ਮੰਗਲਵਾਰ - ਮੋਹੱਰਮ
ਅਗਸਤ 14, ਦੂਜਾ ਸ਼ਨੀਵਾਰ
ਅਗਸਤ 15, ਐਤਵਾਰ - ਆਜਾਦੀ ਦਿਵਸ
ਅਗਸਤ 22, ਐਤਵਾਰ - ਰੱਖੜੀ
ਅਗਸਤ 28, ਚੌਥਾ ਸ਼ਨੀਵਾਰ
ਅਗਸਤ 30, ਸੋਮਵਾਰ - ਜਨਮ ਅਸ਼ਟਮੀ
ਸਤੰਬਰ 2021
ਸਤੰਬਰ 10, ਸ਼ੁੱਕਰਵਾਰ - ਗਨੇਸ਼ ਚਤੁਰਥੀ
ਸਤੰਬਰ 11, ਸ਼ਨੀਵਾਰ - ਦੂਜਾ ਸ਼ਨੀਵਾਰ
ਸਤੰਬਰ 25, ਸ਼ਨੀਵਾਰ - ਚੌਥਾ ਸ਼ਨੀਵਾਰ
ਅਕਤੂਬਰ 2021
ਅਕਤੂਬਰ 2, ਸ਼ਨੀਵਾਰ - ਗਾਂਧੀ ਜਯੰਤੀ
ਅਕਤੂਬਰ 9, ਦੂਜਾ ਸ਼ਨੀਵਾਰ
ਅਕਤੂਬਰ 13, ਬੁੱਧਵਾਰ - ਮਹਾਂ ਅਸ਼ਟਮੀ
ਅਕਤੂਬਰ 14, ਵੀਰਵਾਰ - ਮਹਾਂ ਨੌਮੀ
ਅਕਤੂਬਰ 15, ਸ਼ੁੱਕਰਵਾਰ - ਦੁਸ਼ਹਿਰਾ
ਅਕਤੂਬਰ 18, ਸੋਮਵਾਰ - ਈਦ-ਏ-ਮਿਲਾਨ
ਅਕਤੂਬਰ 23, ਚੌਥਾ ਸ਼ਨੀਵਾਰ
ਨਵੰਬਰ 2021
ਨਵੰਬਰ 4, ਵੀਰਵਾਰ - ਦਿਵਾਲੀ
ਨਵੰਬਰ 6, ਸ਼ਨੀਵਾਰ - ਭਾਈ ਦੂਜ
ਨਵੰਬਰ 13 - ਦੂਜਾ ਸ਼ਨੀਵਾਰ
ਨਵੰਬਰ 15, ਸੋਮਵਾਰ - ਦਿਵਾਲੀ ਹਾਲੀਡੇ
ਨਵੰਬਰ 19, ਸ਼ੁੱਕਰਵਾਰ - ਗੁਰੂ ਨਾਨਕ ਜਯੰਤੀ
ਨਵੰਬਰ 27 - ਚੌਥਾ ਸ਼ਨੀਵਾਰ
ਦਸੰਬਰ 2021
ਦਸੰਬਰ 11 - ਦੂਜਾ ਸ਼ਨੀਵਾਰ
ਦਸੰਬਰ 25 - ਚੌਥਾ ਸ਼ਨੀਵਾਰ ਅਤੇ ਕ੍ਰਿਸਮਸ ਡੇਅ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।