ਐੱਸ.ਬੀ.ਆਈ ਮਹਿਲਾਂ ਕਸਟਮਰ ਦੇ ਲੈ ਕੇ ਆਇਆ ਇੱਕ ਤੋਹਫਾ

Thursday, Jul 06, 2017 - 05:30 PM (IST)

ਐੱਸ.ਬੀ.ਆਈ ਮਹਿਲਾਂ ਕਸਟਮਰ ਦੇ ਲੈ ਕੇ ਆਇਆ ਇੱਕ ਤੋਹਫਾ

ਨਵੀਂਦਿੱਲੀ—ਜੇਕਰ ਤੁਸੀਂ ਹੋਮ ਲੋਨ ਦੀ ਸੋਚ ਰਹੇ ਹੋ ਪਰ ਤੁਸੀਂ ਉਲਝਣ 'ਚ ਹੋ ਕਿ ਕਿਹੜੀ ਬੈਂਕ ਤੋਂ ਲੋਨ ਲੈਣਾ ਬਿਹਤਰ ਹੋਵੇਗਾ ਤਾਂ ਇਹ ਖਬਰ ਤੁਹਾਡੀ ਮੁਸ਼ਕਲ ਘੱਟ ਕਰ ਸਕਦੀ ਹੈ। ਐੱਸ.ਬੀ.ਆਈ ਮਹਿਲਾ ਕਸਟਮਰ ਦੇ ਲਈ ਇੱਕ ਤੋਹਫਾ ਲੈ ਕੇ ਆਈ ਹੈ। ਸਟੇਟ ਬੈਂਕ ਆਫ ਇੰਡੀਆਂ ਦੁਆਰਾ ਔਰਤਾਂ ਦੇ ਲਈ ਹੋਮ ਲੋਨ ਦੇ ਇੰਟਰੇਸਟ 'ਚ ਕੰਮ ਕੀਤਾ ਹੈ। ਐੱਸ.ਬੀ.ਆਈ. ਦੇ ਮੁਤਾਬਕ ਪ੍ਰਧਾਨਮੰਤਰੀ ਆਵਾਸ ਯੋਜਨਾ ਦੇ ਤਹਿਤ ਗਾਹਕ 2.67 ਲੱਖ ਰੁਪਏ ਦੀ ਇੰਟਰੇਸਟ-ਸਬਸਿਡੀ ਵੀ ਲੈ ਸਕਦੇ ਹਨ। ਉਥੇ ਹੀ ਜੇਕਰ ਕੋਈ ਮਹਿਲਾ ਕਸਟਮਰ ਹੋਮ ਲੋਨ ਲੈਂਦੀ ਹੈ ਤਾਂ ਉਸ ਨੂੰ 8.35 ਫੀਸਦੀ ਦਾ ਇੰਟਰੇਸਟ ਰੇਟ ਮਿਲੇਗਾ, ਜਦਕਿ ਦੂਸਰੇ ਕਸਟਮਰ ਨੂੰ ਹੋਮ ਲੋਨ 8.40 ਫੀਸਦੀ 'ਤੇ ਮਿਲੇਗਾ।


Related News