7 ਪੈਸੇ ਕਮਜ਼ੋਰ ਹੋ ਕੇ 71.00 ਦੇ ਪੱਧਰ ''ਤੇ ਖੁੱਲ੍ਹਾ ਰੁਪਿਆ

Wednesday, Oct 23, 2019 - 09:15 AM (IST)

7 ਪੈਸੇ ਕਮਜ਼ੋਰ ਹੋ ਕੇ 71.00 ਦੇ ਪੱਧਰ ''ਤੇ ਖੁੱਲ੍ਹਾ ਰੁਪਿਆ

ਮੁੰਬਈ — ਰੁਪਏ ਦੀ ਸ਼ੁਰੂਆਤ ਅੱਜ ਕਮਜ਼ੋਰੀ ਨਾਲ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 7 ਪੈਸੇ ਕਮਜ਼ੋਰੀ ਦੇ ਨਾਲ 71.00 ਦੇ ਪੱਧਰ 'ਤੇ ਖੁੱਲ੍ਹਾ ਹੈ। ਇਸ ਦੇ ਨਾਲ ਹੀ ਪਿਛਲੇ ਕਾਰੋਬਾਰੀ ਦਿਨ ਡਾਲਰ ਦੇ ਮੁਕਾਬਲੇ ਰੁਪਿਆ 21 ਪੈਸੇ ਵਧ ਕੇ 70.93 ਦੇ ਪੱਧਰ 'ਤੇ ਬੰਦ ਹੋਇਆ ਸੀ।


Related News