ਸਲਮਾਨ ਖਾਨ ਦੇ ਜਨਮ ਦਿਨ ਦੀਆਂ ਤਾਜਾ ਤਸਵੀਰਾਂ
Sunday, Dec 27, 2015 - 09:51 AM (IST)

ਸਲਮਾਨ ਖਾਨ ਦੇ ਜਨਮ ਦਿਨ ਨੂੰ ਮਨਾਉਣ ਲਈ ਬਹੁਤ ਸਾਰੇ ਬਾਲੀਵੁੱਡ ਦੇ ਸਿਤਾਰੇ ਉਨ੍ਹਾਂ ਦੇ ਘਰ ਪਹੁੰਦੇ ਹਨ। ਅੱਧੀ ਰਾਤ ਤੋਂ ਹੀ ਸਲਮਾਨ ਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਲਈ ਬਾਲੀਵੁੱਡ ਦੇ ਸਿਤਾਰੇ ਪਹੁੰਚ ਰਹੇ ਹਨ। ਸਲਮਾਨ 50 ਸਾਲ ਦੇ ਹੋ ਗਏ ਹਨ। ਇਸ ਖੁਸ਼ੀ ਵਿਚ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਵੀ ਟਵੀਟਰ ਅਤੇ ਫੇਸਬੁੱਕ ''ਤੇ ਵਧਾਈਆਂ ਦਿੱਤੀਆਂ ਹਨ। ਸਲਮਾਨ ਦਾ ਘਰ ਵੀ ਬਹੁਤ ਸੁੰਦਰ ਸਜਾਇਆ ਗਿਆ ਹੈ। ਇਸ ਖਾਸ ਸਮੇਂੇ ਫਰਹਾ ਖਾਨ, ਤੱਬੂ, ਸਾਨਿਆ ਮਿਰਜ਼ਾ, ਸੂਰਜ ਪੰਚੋਲੀ ਅਤੇ ਅਤੁਲ ਅਗਨੀਹੋਤਰੀ ਵੀ ਪਹੁੰਚ ਚੁੱਕੇ ਹਨ।