ਜਾਣੋ ਕੀ ਹੈ ਟੀ.ਵੀ. ਅਦਾਕਾਰਾ ਮਾਹੀ ਵਿਜ ਦੀ ਫਿਟਨੇਸ ਦਾ ਰਾਜ
Saturday, Apr 23, 2016 - 04:27 PM (IST)

ਮੁੰਬਈ—ਟੀ.ਵੀ. ਅਦਾਕਾਰਾ ਮਾਹੀ ਵਿਜ ਚੈਨਲ ਕਲਰ ਦੇ ਸ਼ੋਅ ਬਾਲਿਕਾ ਵਧੂ ''ਚ ਡਾਕਟਰ ਨਦਿੰਨੀ ਦਾ ਕਿਰਦਾਰ ਨਿਭਾਉਣ ਜਾ ਰਹੀ ਹੈ। ਦੱਸਣ ਯੋਗ ਹੈ ਕਿ ਨਦਿੰਨੀ ਦੇ ਕਿਰਦਾਰ ''ਚ ਜਿੰਨੀ ਫਿਟ ਨਜ਼ਰ ਆ ਰਹੀ ਹੈ। ਉਨ੍ਹਾਂ ਨੂੰ ਇਸ ਦੇ ਲਈ ਕਈ ਪਾਪੜ ਵੇਲਣੇ ਪਏ ਹਨ। ਮਾਹੀ ਆਪਣੇ ਆਪ ਨੂੰ ਫਿਟ ਰੱਖਣ ਦੇ ਲਈ ਕਈ ਘੰਟਿਆ ਤੱਕ ਜਿੰਮ ''ਚ ਜਾ ਕੇ ਕਸਰਤ ਕਰਦੀ ਹੈ। ਮਾਹੀ ਮੁੰਬਈ ਦਾ ਇੱਕ ਹੋਟਲ ''ਚ ਪ੍ਰੈੱਸ ਕਾਨਫਰੰਸ ਦੇ ਲਈ ਆਈ ਸੀ।
ਜ਼ਿਕਰਯੋਗ ਹੈ ਕਿ ਮਾਹੀ ਬਾਲਿਕਾ ਵਧੂ ''ਚ ਡਾਕਟਰ ਨਦਿੰਨੀ ਦੇ ਕਿਰਦਾਰ ''ਚ ਨਜ਼ਰ ਆ ਰਹੀ ਹੈ। ਮਾਹੀ ਇੱਕ ਪਾਸੇ ਫਿਟ ਰਹਿਣ ''ਚ ਯਕੀਨ ਰੱਖਦੀ ਹੈ ਪਰ ਉਨ੍ਹਾਂ ਨੂੰ ਖਾਣ-ਪੀਣ ਦੀ ਬੇੱਹਦ ਸ਼ੋਕ ਹੈ ਅਤੇ ਉਨ੍ਹਾਂ ਨੂੰ ਫਾਸਟ ਫੂਡ ''ਚ ਪੀਜ਼ਾ, ਬਰਗਰ, ਬੇੱਹਦ ਪੰਸਦ ਹੈ।