GST ਤੋਂ ਬਾਅਦ ਇਹ ਹਨ ਟੂ-ਵ੍ਹੀਲਰਸ ਦੀਆਂ ਨਵੀਆਂ ਕੀਮਤਾਂ

Saturday, Jul 01, 2017 - 04:17 PM (IST)

GST ਤੋਂ ਬਾਅਦ ਇਹ ਹਨ ਟੂ-ਵ੍ਹੀਲਰਸ ਦੀਆਂ ਨਵੀਆਂ ਕੀਮਤਾਂ

ਜਲੰਧਰ- GST ਤੋਂ ਪਹਿਲਾਂ ਬਾਈਕਸ ਅਤੇ ਸਕੂਟਰ ਸਸਤੇ ਹੋਣਗੇ ਇਸ ਦਾ ਅਨੁਮਾਨ ਲਗ ਚੁੱਕਿਆ ਸੀ। ਹੁਣ ਦੇਸ਼ 'ਚ GST ਲਾਗੂ ਹੋ ਚੁੱਕਿਆ ਹੈ ਤਾਂ 350cc ਇੰਜਣ ਤੋਂ ਛੋਟੇ ਟੂ-ਵ੍ਹੀਲਰਸ ਸਸਤੇ ਹੋਣਗੇ ਜਦ ਕਿ ਇਸ ਤੋਂ ਉਪਰ ਦੇ ਵਾਹਨ ਮਹਿੰਗੇ ਹੋਣਗੇਂ। 350cc ਤੋਂ ਘੱਟ ਇੰਜਣ ਵਾਲੇ ਵਾਹਨਾਂ 'ਚ 2 ਫੀਸਦੀ ਦੀ ਟੈਕਸ ਕਟੌਤੀ ਹੋਈ ਹੈ ਜਦ ਦੀ ਇਸ ਤੋਂ Àਪਰ ਵਾਲੇ ਵਾਹਨਾਂ 'ਚ 1 ਫੀਸ ਦੀ ਦਾ ਵਾਧਾ ਹੋਇਆ ਹੈ। ਹੌਡਾ ਐਕਟਿਵਾ ਹੁਣ ਆਪਣੀ ਮੌਜੂਦਾ ਕੀਮਤ ਤੋਂ ਕਰੀਬ 3400 ਰੁਪਏ ਤੱਕ ਸਸਤਾ ਹੋਵੇਗੀ। ਇਸ ਤੋਂ ਇਲਾਵਾ ਹੀਰੋ ਸੁਪਰ ਸਪਲੈਂਡਰ ਦੀ ਕੀਮਤ 'ਚ ਵੀ ਕਮੀ ਆਈ ਹੈ।

GST ਤੋਂ ਬਾਅਦ ਟੂ-ਵ੍ਹੀਲਰਸ ਦੀਆਂ ਕੀਮਤਾਂ 'ਤੇ ਇਕ ਨਜ਼ਰ  

KTM ਡਿਊਕ

KTM ਡਿਊਕ 390 :  ਕੀਮਤ 'ਚ 628 ਰੁਪਏ ਦਾ ਵਾਧਾ
KTM ਡਿਊਕ 200 :  ਕੀਮਤ 'ਚ 4063 ਰੁਪਏ ਦਾ ਵਾਧਾ
KTM ਡਿਊਕ 250 :  ਕੀਮਤ 'ਚ 4427 ਰੁਪਏ ਦਾ ਵਾਧਾ
KTM    R3 200 :  ਕੀਮਤ 'ਚ 4787 ਰੁਪਏ ਦਾ ਵਾਧਾ
KTM    R3 390 :  ਕੀਮਤ 'ਚ 5797 ਰੁਪਏ ਦਾ ਵਾਧਾ

PunjabKesari

 

ਹੌਂਡਾ ਐਕਟਿਵਾ

GST ਤੋਂ ਪਹਿਲਾਂ : 48.3 ਹਜ਼ਾਰ ਰੁਪਏ

GST ਤੋਂ ਬਾਅਦ : 44.9 ਹਜ਼ਾਰ ਰੁਪਏ 

PunjabKesari

 

ਹੀਰੋ ਸੁਪਰ ਸਪਲੈਂਡਰ
GST ਤੋਂ ਪਹਿਲਾਂ : 55.6 ਹਜ਼ਾਰ ਰੁਪਏ

GST ਦੇ ਬਾਅਦ :  53 ਹਜ਼ਾਰ ਰੁਪਏ

 PunjabKesari

 

ਰਾਇਲ ਐਨਫੀਲਡ 350
GST ਤੋਂ ਪਹਿਲਾਂ : 1.34 ਲੱਖ ਰੁਪਏ
GST ਤੋਂ ਬਾਅਦ : 1.35 ਲੱਖ ਰੁਪਏ

ਰਾਇਲ ਐਨਫੀਲਡ 500

GST ਤੋਂ ਪਹਿਲਾਂ : 1.71 ਲੱਖ ਰੁਪਏ
GST  ਤੋਂ ਬਾਅਦ :1.75 ਲੱਖ ਰੁਪਏ

PunjabKesari

 

ਟਰਾਇੰਫ ਸਟਰੀਟ ਟਵਿਨ

GST ਤੋਂ ਪਹਿਲਾਂ : 7 ਲੱਖ ਰੁਪਏ
GST ਤੋਂ ਬਾਅਦ : 7.15 ਲੱਖ ਰੁਪਏ

PunjabKesari


Related News