ਫੋਰਡ ਦੀ ਇਕੋਸਪੋਰਟ ਨੂੰ ਮਿਲੇਗਾ ਹੁਣ 1.0 ਲਿਟਰ ਦਾ EcoBoost ਇੰਜਣ

Saturday, Apr 21, 2018 - 04:35 PM (IST)

ਫੋਰਡ ਦੀ ਇਕੋਸਪੋਰਟ ਨੂੰ ਮਿਲੇਗਾ ਹੁਣ 1.0 ਲਿਟਰ ਦਾ EcoBoost ਇੰਜਣ

ਜਲੰਧਰ- ਭਾਰਤੀ ਕਾਰ ਬਾਜ਼ਾਰ 'ਚ ਫੋਰਡ ਇੰਡੀਆ ਜਲਦ ਹੀ ਆਪਣੀ ਪਾਪੁਲਰ SUV ਟਾਇਟੇਨੀਅਮ ਐੱਸ ਨੂੰ ਹੁਣ ਨਵੇਂ ਇੰਜਣ 'ਚ ਲਿਆਉਣ ਦੀ ਯੋਜਨਾ ਬਣਾ ਰਹੀ ਹੈ ਸੋਰਸ ਮੁਤਾਬਕ ਕੰਪਨੀ ਇਕੋਸਪੋਰਟ 'ਚ ਨਵਾਂ 1.0 ਲਿਟਰ ਦਾ ਇਕੋਬੂਸਟ ਇੰਜਣ ਮਿਲ ਸਕਦਾ ਹੈ।

ਫੋਰਡ ਦੀ ਇਕੋਸਪੋਰਟ ਦੇ ਇੰਜਣ ਦੀ ਗੱਲ ਕਰੀਏ ਤਾਂ ਇਸ 'ਚ 1.0 ਲਿਟਰ ਦਾ ਇਕੋਬੂਸਟ ਇੰਜਣ ਮਿਲੇਗਾ ਜੋ ਕਿ 125 PS ਅਤੇ 140 PS ਦੀ ਪਾਵਰ ਦੇਵੇਗਾ। ਅੰਦਾਜੇ ਲਗਾਏ ਜਾ ਰਹੇ ਹਨ ਦੀ ਕੰਪਨੀ ਜਲਦ ਹੀ ਇਸ ਨੂੰ ਮਾਰਕੀਟ 'ਚ ਵਿਕਰੀ ਲਈ ਉਪਲੱਬਧ ਕਰਾ ਸਕਦੀ ਹੈ।PunjabKesariPunjabKesari

ਲਿਟਰ ਦੇ ਇਕੋਬੂਸਟ ਇੰਜਣ ਤੋਂ ਇਲਾਵਾ ਕੰਪਨੀ ਜਲਦ ਹੀ ਟਾਇਟੇਨੀਅਮ ਐੱਸ ਮਾਡਲ ਨੂੰ ਮਈ ਮਹੀਨੇ 'ਚ ਪੇਸ਼ ਕਰਨ ਦੀ ਤਿਆਰੀ 'ਚ ਹੈ। ਇਹ ਪੈਟਰੋਲ ਅਤੇ ਡੀਜ਼ਲ ਇੰਜਣ ਆਪਸ਼ਨ 'ਚ ਮਿਲੇਗਾ,  ਇਸ ਦੇ ਡੀਜਲ ਮਾਡਲ 'ਚ 1.5 ਲਿਟਰ ਦਾ ਡੀਜ਼ਲ ਇੰਜਣ ਲਗਾ ਹੈ ਜੋ ਕਿ 6 ਸਪੀਡ ਮੈਨੂਅਲ ਗਿਅਰ ਨਾਲ ਲੈਸ ਹੋਵੇਗਾ ਜਦੋਂ ਕਿ ਇਸ 'ਚ ਲਗਾ 1.5 ਲਿਟਰ ਦਾ ਪੈਟਰੋਲ ਇੰਜਣ 6 ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਹੋਵੇਗਾ।

PunjabKesari


Related News