22 ਜ਼ਿਲ੍ਹਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ

Friday, Sep 29, 2017 - 12:30 AM (IST)

1. ਪਟਿਆਲਾ -ਬਾਜਵਾ ਨੂੰ ਖੁੱਡੇ ਲਾਈਨ ਲਾਉਣ ਲਈ ਜਾਖੜ ਨੂੰ ਬਣਾਇਆ ਉਮੀਦਵਾਰ : ਮਜੀਠੀਆ
2. ਗੁਰਦਾਸਪੁਰ - ਨੋਟਿਸ ਮਿਲਣ ਤੋਂ ਬਾਅਦ ਸਰਕਾਰੀ ਮੁਲਾਜ਼ਮਾਂ ਨੇ ਲਈ ਇਲੈਕਸ਼ਨ ਟ੍ਰੇਨਿੰਗ
3. ਫਰੀਦਕੋਟ - ਖੜ੍ਹੇ ਟਰੱਕ 'ਚ ਟਕਰਾਈ ਮਾਰੂਤੀ ਕਾਰ, 5 ਦੀ ਮੌਤ
4. ਲੁਧਿਆਣਾ - ਲੁਧਿਆਣਾ ਦਾ ਇਹ ਵੀ ਇਕ 'ਗੰਦਾ ਪਹਿਲੂ' 
5. ਸੰਗਰੂਰ - ਸਕੂਲ ਦੀ ਬੱਸ ਹੋਈ ਹਾਦਸੇ ਦੀ ਸ਼ਿਕਾਰ, ਬੱਚੇ ਗੰਭੀਰ ਜ਼ਖਮੀ
6. ਫਿਰੋਜ਼ਪੁਰ -  ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਦਿੱਤੀ ਸ਼ਰਧਾਂਜਲੀ 
7. ਨਵਾਂਸ਼ਹਿਰ -  ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਕੀਤਾ ਗਿਆ ਯਾਦ 
8. ਅੰਮ੍ਰਿਤਸਰ - ਪੰਜਾਬੀ ਫਿਲਮ ਰਾਹੀਂ ਵੱਡੇ ਪਰਦੇ 'ਤੇ ਆ ਰਹੇ ਨੇ ਰੀਅਲ ਲਾਈਫ 'ਸਿੰਘਮ'
9. ਪਠਾਨਕੋਟ - ਸ਼ਰਾਬੀ ਕਾਰ ਚਾਲਕ ਨੇ ਕਈਆਂ ਨੂੰ ਮਾਰੀ ਟੱਕਰ 
10. ਬਠਿੰਡਾ - ਕਰਜਾਈ ਕਿਸਾਨ ਨੇ ਚੁੱਕਿਆ ਖੌਫਨਾਕ ਕਦਮ 
11. ਬਰਨਾਲਾ - ਸ਼ਹਿਰ 'ਚ ਦਿਨ-ਦਿਹਾੜੇ ਲੁੱਟ ਦੀ ਵਾਰਦਾਤ 
12.ਤਰਨਤਾਰਨ - ਘਰ 'ਚ ਇਕੱਲੀ ਰਹਿੰਦੀ ਔਰਤ ਦਾ ਕਤਲ 
13. ਮੁਕਤਸਰ  - ਮੋਗਾ-ਕੋਟਕਪੁਰਾ ਵਾਪਰਿਆ ਹਾਦਸਾ, ਮੁਕਤਸਰ 'ਚ ਸੋਗ ਦੀ ਲਹਿਰ  
14. ਫਾਜ਼ਿਲਕਾ - ਝੋਨੇ ਦੀ ਆਮਦ ਸ਼ੁਰੂ, ਮੰਡੀ ਦੇ ਹਾਲਾਤ ਬਦ ਤੋਂ ਬਦਤਰ 
15. ਹੁਸ਼ਿਆਰਪੁਰ - ਮੰਡੀ 'ਚ ਸਹੀ ਪ੍ਰਬੰਧ ਨਾ ਹੋਣ ਕਰਕੇ ਮਜ਼ਦੂਰ ਪਰੇਸ਼ਾਨ
16. ਮੋਹਾਲੀ - ਸਰਕਾਰ ਖ਼ਿਲਾਫ਼ ਕਿਸਾਨਾਂ ਦਾ ਧਰਨਾ 
17. ਰੋਪੜ - ਲਾਪਤਾ ਬੱਚਿਆਂ ਦੀਆਂ ਜੰਗਲ 'ਚੋਂ ਮਿਲੀਆਂ ਲਾਸ਼ਾਂ 
18. ਮਾਨਸਾ -    ਸਰਕਾਰ ਖ਼ਿਲਾਫ਼ ਹੋਏ ਆਂਗਣਵਾੜੀ ਵਰਕਰ 
19. ਫਤਿਹਗੜ੍ਹ ਸਾਹਿਬ - ਆਂਗਣਵਾੜੀ ਵਰਕਰ ਕੱਢਣਗੇ ਪੰਜਾਬ ਭਰ 'ਚ ਮਾਰਚ 
20. ਮੋਗਾ - ਟਰੱਕ 'ਚੋਂ ਬਰਾਮਦ ਹੋਈ ਚੂਰਾ ਪੋਸਤ ਦੀ ਵੱਡੀ ਖੇਪ
21. ਜਲੰਧਰ - ਘਰ 'ਚ ਔਰਤ ਨੂੰ ਬੰਧਕ ਬਣਾ ਕੇ ਲੁੱਟ 
22. ਕਪੂਰਥਲਾ-  ਸੇਵਾ ਕੇਂਦਰ ਦਾ ਕੱਟਿਆ ਬਿਜਲੀ ਕੁਨੈਕਸ਼ਨ


Related News