ਮੇਜ਼ੂ ਦੇ ਇਸ ਸਮਾਰਟਫੋਨ ''ਚ ਹੈ 13MP ਕੈਮਰਾ ਅਤੇ 3GB ਰੈਮ

Wednesday, Aug 10, 2016 - 12:46 PM (IST)

ਮੇਜ਼ੂ ਦੇ ਇਸ ਸਮਾਰਟਫੋਨ ''ਚ ਹੈ 13MP ਕੈਮਰਾ ਅਤੇ 3GB ਰੈਮ

ਜਲੰਧਰ- ਮੇਜ਼ੂ ਨੇ ਚੀਨ ''ਚ ਆਯੋਜਿਤ ਇਕ ਈਵੈਂਟ ''ਚ ਆਪਣਾ ਐਮ3ਈ ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਮੇਜ਼ੂ ਐੱਮ3ਈ ਦੀ ਕੀਮਤ 1,299 ਚੀਨੀ ਯੂਆਨ (ਕਰੀਬ 13,000 ਰੁਪਏ) ਹੈ। ਇਹ ਫੋਨ ਗੋਲਡ,  ਸਿਲਵਰ, ਗ੍ਰੇਅ ਅਤੇ ਗਲੇਸ਼ਿਅਲ ਬਲੂ ਐਂਡ ਸ਼ੈਂਪੇਨ ਗੋਲਡ ਕਲਰ ''ਚ ਮਿਲੇਗਾ। ਬੁੱਧਵਾਰ ਤੋਂ ਚੀਨ ''ਚ ਪ੍ਰੀ-ਆਰਡਰ ਲਈ ਉਪਲੱਬਧ ਹੈ ਅਤੇ ਇਸ ਦੀ ਵਿਕਰੀ 14 ਅਗਸਤ ਤਂ ਸ਼ੁਰੂ ਹੋਵੇਗੀ।

ਮੇਜ਼ੂ ਐਮ3ਈ ਸਮਾਰਟਫੋਨ

ਡਿਸਪਲੇ - 5.5 ਇੰਚ (1920x1080 ਪਿਕਸਲ) ਰੈਜ਼ੋਲਿਊਸ਼ਨ ਐਲ. ਟੀ. ਪੀ. ਐੱਸ 2.5 ਡੀ ਕਰਵਡ ਗਲਾਸ
ਪ੍ਰੋਸੈਸਰ - 1.8 ਗੀਗਾਹਰਟਜ਼ ਆਕਟਾ-ਕੋਰ ਮੀਡੀਆਟੈੱਕ ਹੈਲੀਓ ਪੀ10 ਪ੍ਰੋਸੈਸਰ
ਗ੍ਰਾਫਿਕਸ - ਮਾਲੀ ਟੀ860 ਜੀ. ਪੀ. ਯੀ
ਰੈਮ - 3 ਜੀ. ਬੀ ਰੈਮ
ਇਨਬਿਲਟ ਸਟੋਰੇਜ - 32 ਜੀ. ਬੀ
ਕਾਰਡ ਸਪੋਰਟ - 128 ਜੀ. ਬੀ ਅਪ-ਟੂ
ਕੈਮਰਾ - ਡੂਅਲ ਟੋਨ ਐੱਲ. ਈ. ਡੀ ਫਲੈਸ਼,,13 ਮੈਗਾਪਿਕਸਲ ਰਿਅਰ ਕੈਮਰਾ, 5 ਮੈਗਾਪਿਕਸਲ ਫ੍ਰੰਟ ਕੈਮਰਾ
ਬੈਟਰੀ - 3100 ਐੱਮ. ਏ. ਐੱਚ
ਸਾਈਜ਼- 153.6ਗ75.8ਗ7.9 ਮਿਲੀਮੀਟਰ ਅਤੇ ਭਾਰ 172 ਗਰਾਮ
ਹੋਰ ਫੀਚਰਸ -  4ਜੀ ਵੀਓਐੱਲਟੀਈ, ਵਾਈ-ਫਾਈ 802.11ਏ/ਬੀ/ਜੀ/ਐੱਨ, ਬਲੂਟੁੱਥ 4.1, ਜੀ. ਪੀ. ਐੱਸ, ਜੀ. ਪੀ. ਆਰ. ਐੱਸ,ਮਾਇਕ੍ਰੋ-ਯੂ. ਐੱਸ. ਬੀ

Related News