ਬਾਬਾ ਸ਼ੌਕਰ ਸ਼ਾਹ ਵਲੀ ਦੀ ਸਮਾਧ ’ਤੇ ਲੰਗਰ ਲਗਾਇਆ ਗਿਆ

Monday, Nov 12, 2018 - 05:37 PM (IST)

ਤਰਨਤਾਰਨ (ਵਾਲੀਆ)- ਬਾਬਾ ਸ਼ੌਕਰ ਸ਼ਾਹ ਵਲੀ ਦੀ ਸਮਾਧ ’ਤੇ ਹਰੇਕ ਵੀਰਵਾਰ ਦੀ ਤਰ੍ਹਾਂ ਇਸ ਵਾਰ ਵੀ ਮੁੱਖ ਸੇਵਾਦਾਰ ਕਪਿਲ ਅਗਰਵਾਲ ਵੱਲੋਂ ਸਣੇ ਸੇਵਾਦਾਰਾਂ ਨੇ ਲੰਗਰ ਲਗਾਇਆ ਗਿਆ। ਇਸ ਮੌਕੇ ’ਤੇ ਮਿੱਠੇ ਚੌਲ ਅਤੇ ਕਡ਼ਾਹਿ ਦਾ ਵੀ ਲੰਗਰ ਸੰਗਤਾਂ ਨੂੰ ਦੇਰ ਸ਼ਾਮ ਤੱਕ ਛਕਾਇਆ ਗਿਆ। ਅਗਰਵਾਲ ਨੇ ਕਿਹਾ ਕਿ ਇਹ ਸਾਰਾ ਉਪਰਾਲਾ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ ਅਤੇ ਹਰੇਕ ਵੀਰਵਾਰ ਲੋਕ ਦੂਰ ਦੁਰਾਡੇ ਤੋਂ ਸਮਾਧ ਉਪਰ ਮੱਥਾ ਟੇਕਣ ਆਉਂਦੇ ਹਨ ਅਤੇ ਸੰਗਤਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਹਨ।


Related News