ਕੌਮਾਂਤਰੀ ਬਾਜ਼ਾਰ ''ਚ ਕਰੂਡ ਫਿਸਲਿਆ, ਸੋਨੇ ਦੀ ਚਾਲ ਸੁਸਤ

02/12/2019 9:03:27 AM

ਨਵੀਂ ਦਿੱਲੀ—ਕਮੋਡਿਟੀ ਬਾਜ਼ਾਰ ਦੀ ਗੱਲ ਕਰੀਏ ਤਾਂ ਕੌਮਾਂਤਰੀ ਬਾਜ਼ਾਰ 'ਚ ਕਰੂਡ ਫਿਸਲ ਗਿਆ ਹੈ। ਨਾਇਮੈਕਸ ਕਰੂਡ 0.32 ਫੀਸਦੀ ਡਿੱਗ ਕੇ 55 ਡਾਲਰ ਪ੍ਰਤੀ ਬੈਰਲ ਦੇ ਹੇਠਾਂ ਦਿੱਸ ਰਿਹਾ ਹੈ। ਉੱਧਰ ਬ੍ਰੈਂਟ 0.57 ਫੀਸਦੀ ਦੀ ਕਮਜ਼ੋਰੀ ਦੇ ਨਾਲ 62 ਡਾਲਰ ਦੇ ਹੇਠਾਂ ਆ ਗਿਆ ਹੈ। ਕਾਮੈਕਸ 'ਤੇ ਸੋਨਾ ਸਪਾਟ ਚਾਲ ਦੇ ਨਾਲ 1311.90 ਡਾਲਰ 'ਤੇ ਨਜ਼ਰ ਆ ਰਿਹਾ ਹੈ। ਉੱਧਰ ਚਾਂਦੀ 0.10 ਫੀਸਦੀ ਦੇ ਵਾਧੇ ਨਾਲ 15.71 ਡਾਲਰ ਦੇ ਪੱਧਰ 'ਤੇ ਕਾਰੋਬਾਰ ਕਰ ਰਹੀ ਹੈ। 
ਚਾਂਦੀ ਐੱਸ.ਜੀ.ਐਕਸ
ਵੇਚੋ-39980
ਸਪਾਟਲਾਸ-40200
ਟੀਚਾ-39500
ਜਿੰਕ ਐੱਮ.ਸੀ.ਐਕਸ 
ਵੇਚੋ-189.9 
ਸਪਾਟਲਾਸ-192.8 
ਟੀਚਾ-185.0


Aarti dhillon

Content Editor

Related News