ਕਰੂਡ ਦੀ ਚਾਲ ਸਪਾਟ, ਸੋਨੇ ''ਚ ਵੀ ਸੁਸਤੀ

08/17/2018 8:34:10 AM

ਨਵੀਂ ਦਿੱਲੀ—ਗਲੋਬਲ ਬਾਜ਼ਾਰ 'ਚ ਕੱਚੇ ਤੇਲ ਦੀ ਚਾਲ ਸਪਾਟ ਨਜ਼ਰ ਆ ਰਹੀ ਹੈ। ਬ੍ਰੈਂਟ ਕਰੂਡ 0.15 ਫੀਸਦੀ ਦੀ ਮਾਮੂਲੀ ਗਿਰਾਵਟ ਦੇ ਨਾਲ 71.3 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਨਾਇਮੈਕਸ 'ਤੇ ਡਬਲਿਊ.ਟੀ.ਆਈ. ਕਰੂਡ 65.4 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ।
ਸੋਨੇ 'ਚ ਸੁਸਤੀ ਦੇਖਣ ਨੂੰ ਮਿਲ ਰਹੀ ਹੈ। ਕਾਮੈਕਸ 'ਤੇ ਸੋਨਾ ਸਪਾਟ ਹੋ ਕੇ 1,183.4 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਹਾਲਾਂਕਿ ਚਾਂਦੀ 0.5 ਫੀਸਦੀ ਟੁੱਟ ਕੇ 14.65 ਡਾਲਰ 'ਤੇ ਕਾਰੋਬਾਰ ਕਰ ਰਹੀ ਹੈ।
ਕਾਪਰ ਐੱਸ.ਜੀ.ਐਕਸ
ਖਰੀਦੋ—404
ਸਟਾਪਲਾਸ-401
ਟੀਚਾ-410
ਐਲੂਮੀਨੀਅਮ ਐੱਸ.ਜੀ.ਐਕਸ
ਖਰੀਦੋ-141
ਸਟਾਪਲਾਸ-139
ਟੀਚਾ-146


Related News