ਓਲਡ ਟ੍ਰੈਫਡ ''ਚ ਰੋਹਿਤ ਨੇ ਬਣਾਇਆ 24ਵਾਂ ਸੈਂਕੜਾਂ, ਤੋੜਿਆ ਸਚਿਨ ਦਾ ਵੱਡਾ ਰਿਕਾਰਡ

Sunday, Jun 16, 2019 - 07:16 PM (IST)

ਓਲਡ ਟ੍ਰੈਫਡ ''ਚ ਰੋਹਿਤ ਨੇ ਬਣਾਇਆ 24ਵਾਂ ਸੈਂਕੜਾਂ, ਤੋੜਿਆ ਸਚਿਨ ਦਾ ਵੱਡਾ ਰਿਕਾਰਡ

ਸਪੋਰਟਸ ਡੈਸਕ— ਓਲਡ ਟ੍ਰੈਫਡ ਦੇ ਮੈਦਾਨ 'ਤੇ ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਆਪਣੇ ਵਨ ਡੇ ਕਰਿਅਰ ਦਾ 24ਵਾਂ ਸੈਕੜਾਂ ਲਾ ਕੇ ਸਚਿਨ ਤੇਦਲਕਰ ਦਾ ਵੱਡਾ ਰਿਕਾਰਡ ਤੋੜਿਆ। ਰੋਹਿਤ ਨੇ 24ਵਾਂ ਸੈਂਕੜਾਂ ਲਗਾਉਣ ਲਈ 203 ਪਾਰੀਆਂ ਖੇਡੀਆਂ ਹਨ ਜਦ ਕਿ ਸਚਿਨ ਨੇ ਇਹ ਕਾਰਨਾਮਾ 219 ਪਾਰੀਆਂ 'ਚ ਕੀਤਾ ਸੀ। ਰੋਹਿਤ ਨੇ ਇਸ ਮੈਚ 'ਚ ਆਪਣਾ ਸਭ ਤੋਂ ਤੇਜ਼ ਅਰਧ ਸੈਂਕੜਾ ਵੀ ਪੂਰਾ ਕੀਤਾ। 3 ਦੋਹਰੇ ਸ਼ਤਕ ਲਗਾਉਣ ਵਾਲੇ ਰੋਹਿਤ ਨੇ ਪਾਕਿਸਤਾਨ ਖਿਲਾਫ ਲਗਾਤਾਰ ਤਿੰਨ ਵਾਰ 50 ਪਲੱਸ ਸਕੋਰ ਬਣਾ ਲਿਆ ਹੈ।PunjabKesari24ਵਾਂ ਸੈਂਕੜਾਂ ਸਭ ਤੋਂ ਘੱਟ ਪਾਰੀਆਂ '
142 ਹਾਸ਼ਿਮ ਆਮਲਾ
161 ਵਿਰਾਟ ਕੋਹਲੀ 
192 ਏ. ਬੀ. ਡਿਵਿਲੀਅਰਸ
203 ਰੋਹਿਤ ਸ਼ਰਮਾ
219 ਸਚਿਨ ਤੇਂਦੁਲਕਰPunjabKesari


Related News