...ਜਦੋਂ ਧੋਨੀ ਦੀ ਬੇਟੀ ਜੀਵਾ ਬਣੀ ਸੀ ਝਾਂਸੀ ਦੀ ਰਾਣੀ (ਵੀਡੀਓ)

8/14/2019 11:55:48 PM

ਨਵੀਂ ਦਿੱਲੀ— ਮਹਿੰਦਰ ਸਿੰਘ ਧੋਨੀ ਜਿੱਥੇ ਹੁਣ ਕਸ਼ਮੀਰ 'ਚ ਆਪਣੀ ਫੌਜ ਦੀ ਡਿਊਟੀ ਕਰ ਰਹੇ ਹਨ ਤਾਂ ਨਾਲ ਹੀ ਉਸਦੀ ਚਾਰ ਸਾਲ ਦੀ ਬੇਟੀ ਜੀਵਾ ਵੀ ਇਕ ਵੀਡੀਓ ਦੇ ਕਾਰਨ ਚਰਚਾ 'ਚ ਆ ਗਈ ਹੈ। ਦਰਅਸਲ ਉਸ ਵੀਡੀਓ 'ਚ ਜੀਵਾ ਸਕੂਲ 'ਚ ਆਯੋਜਿਤ ਪ੍ਰੋਗਰਾਮ ਦੇ ਦੌਰਾਨ ਝਾਂਸੀ ਦੀ ਰਾਣੀ ਬਣੀ ਹੋਈ ਹੈ। ਜੀਵਾ ਆਪਣੇ ਕਲਾਸ ਦੇ ਸਾਥੀਆਂ ਦੇ ਨਾਲ ਸਟੇਜ 'ਤੇ ਪ੍ਰਫਾਰਮੈਂਸ ਦਿੰਦੇ ਹੋਏ ਬਹੁਤ ਕਿਊਟ ਦਿਖ ਰਹੀ ਹੈ। ਜੀਵਾ ਇਸ ਵੀਡੀਓ 'ਚ ਦੇਸ਼ ਭਗਤੀ ਦੇ ਗੀਤਾਂ 'ਤੇ ਕਦਮ ਤਾਲ ਮਿਲਾਉਂਦੇ ਹੋਏ ਨਜ਼ਰ ਆ ਰਹੀ ਹੈ। ਦੇਖੋਂ ਵੀਡੀਓ— 

 
 
 
 
 
 
 
 
 
 
 
 
 
 

Reposted from @finding_a_way_to_meet_dhoni_ - Cutest Video On Internet Today!💙 Ziva & her friends paying tribute to our brave hearts on the occasion of #IndependenceDay!👏🇮🇳 - #regrann . . #dhoni #cricket #viratkohli #msdhoni #ipl #mahi #rohitsharma #india #msd #csk #kohli #virat #cricketer #love #indiancricketteam#teamindia #whistlepodu #indiancricket #hardikpandya #virushka #msdians #bollywood #rcb #bleedblue #rohit #dhonism #sachintendulkar #viratians

A post shared by ZIVA SINGH DHONI (@zivasinghdhoni006) on Aug 14, 2019 at 1:00am PDT


ਮਹਿੰਦਰ ਸਿੰਘ ਧੋਨੀ ਦੀ ਬੇਟੀ ਜੀਵਾ ਸੋਸ਼ਲ ਮੀਡੀਆ 'ਤੇ ਸਟਾਰ ਦਾ ਦਰਜਾ ਹਾਸਲ ਕਰ ਚੁੱਕੀ ਹੈ। ਆਈ. ਪੀ. ਐੱਲ. ਦੇ ਦੌਰਾਨ ਵੀ ਉਸਦੀਆਂ ਤਸਵੀਰਾਂ ਤੇ ਵੀਡੀਓਜ਼ ਖੂਬ ਵਾਇਰਲ ਹੁੰਦੀਆਂ ਰਹੀਆਂ ਹਨ। ਕ੍ਰਿਕਟ ਵਿਸ਼ਵ ਕੱਪ ਦੇ ਦੌਰਾਨ ਉਸਦੀ ਰਿਸ਼ੰਭ ਪੰਤ ਤੇ ਯੁਜਵੇਂਦਰ ਚਾਹਲ ਦੇ ਨਾਲ ਵੀ ਕਈ ਵੀਡੀਓ ਵਾਇਰਲ ਹੋਈਆਂ ਸਨ। ਚਾਰ ਸਾਲ ਦੀ ਜੀਵਾ ਦਾ ਆਪਣਾ ਇੰਸਟਾਗ੍ਰਾਮ ਅਕਾਊਂਟ ਵੀ ਹੈ ਜਿਸ 'ਤੇ 1.4 ਮਿਲੀਅਨ ਫਾਲੋਅਰ ਹਨ।

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Gurdeep Singh

This news is Edited By Gurdeep Singh