ਪੰਜਾਬ ਪੈਟ੍ਰੀਅਟਸ ਨੇ ਕੀਤੀ ਜਿੱਤ ਨਾਲ ਸੀਜ਼ਨ-5 ਦੀ ਸ਼ੁਰੂਆਤ
Thursday, Dec 14, 2023 - 10:51 AM (IST)

ਪੁਣੇ– ਤਾਪਸੀ ਪਨੂ ਤੇ ਵਰਲਡ ਆਫ ਕ੍ਰਿਡਾ ਦੀ ਸਾਂਝੀ-ਮਾਲਕਨਾ ਹੱਕ ਵਾਲੀ ਫ੍ਰੈਂਚਾਈਜ਼ੀ ਪੰਜਾਬ ਪੈਟ੍ਰੀਅਟਸ ਨੇ ਟੈਨਿਸ ਪ੍ਰੀਮੀਅਰ ਲੀਗ (ਟੀ. ਪੀ. ਐੱਲ.) ਵਿਚ ਬੈਂਗਲੁਰੂ ਐੱਸ. ਜੀ. ਮਾਵੇਰਿਕਸ ਨੂੰ 41-39 ਨਾਲ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ। ਪੰਜਾਬ ਪੈਟ੍ਰੀਅਟਸ ਦੇ ਕੋਨੀ ਪੇਰਿਨ ਨੂੰ ਮੰਗਲਵਾਰ ਰਾਤ ਖੇਡੇ ਗਏ ਮੈਚ ਵਿਚ ਉਸਦੇ ਸ਼ਾਨਦਾਰ ਪ੍ਰਦਰਸ਼ਨ ਲਈ ਪਲੇਅਰ ਆਫ ਦਿ ਮੈਚ ਦਾ ਐਵਾਰਡ ਦਿੱਤਾ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।