ਸਚਿਨ ਦੀ ਬੇਟੀ ਸਾਰਾ ਨੇ ਸ਼ੇਅਰ ਕੀਤੀਆ ਆਪਣੀ ਫੋਟੋ, ਸੋਸ਼ਲ ਮੀਡੀਆ ''ਤੇ ਹੋਈ ਵਾਇਰਲ

03/23/2020 12:26:46 AM

ਨਵੀਂ ਦਿੱਲੀ— ਪੂਰੀ ਦੁਨੀਆ ਇਸ ਸਮੇਂ ਕੋਰੋਨਾ ਵਾਇਰਸ ਤੋਂ ਬਚਣ ਦੇ ਲਈ ਘਰ 'ਚ ਸੈਲਫ ਆਈਸੋਲੇਸ਼ਨ 'ਤੇ ਹਨ। ਸਾਰੇ ਇਸ ਵਾਇਰਸ ਤੋਂ ਬਚਣ ਦੇ ਲਈ ਘਰ ਤੋਂ ਬਾਹਰ ਨਹੀਂ ਨਿਕਲ ਰਹੇ ਹਨ। ਸਚਿਨ ਤੇਂਦੁਲਕਰ ਵੀ ਇਸ ਸਮੇਂ ਘਰ 'ਚ ਆਪਣੀ ਤਸਵੀਰ ਸ਼ੇਅਰ ਕਰ ਆਪਣਾ ਟਾਈਮਪਾਸ ਕਰ ਰਹੀ ਹੈ। ਸਾਰਾ ਨੇ ਦਰਅਸਲ ਆਪਣੀ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸਾਰਾ ਨੇ ਲਿਖਿਆ, ਸੋਸ਼ਲ ਡਿਸਟੇਂਸਿੰਗ ਦੀ ਵਜ੍ਹਾ ਨਾਲ 2019 ਦੇ ਥ੍ਰੋਬੈਕ ਫੋਟੋਜ਼ ਨੂੰ ਸਕ੍ਰੋਲ ਕਰਨ ਦਾ ਮੌਕਾ ਮਿਲਿਆ।

 
 
 
 
 
 
 
 
 
 
 
 
 
 

Social distancing got me scrolling through 2019🤳🏻

A post shared by Sara Tendulkar (@saratendulkar) on Mar 19, 2020 at 5:08am PDT


ਜ਼ਿਕਰਯੋਗ ਹੈ ਕਿ ਸਾਰਾ ਨੇ ਆਪਣੀ ਗ੍ਰੈਜੂਏਸ਼ਨ ਪੂਰੀ ਕਰ ਲਈ ਹੈ। ਸਾਰਾ University College, London (UCL) ਤੋਂ ਆਪਣੀ ਗ੍ਰੈਜੂਏਸ਼ਨ ਕੀਤੀ ਹੈ। ਸਾਰਾ ਨੇ ਆਪਣੀ ਗ੍ਰੈਜੂਏਸ਼ਨ ਪੂਰੀ ਹੋਣ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ। ਸਾਰਾ ਦੇ ਇੰਸਟਾਗ੍ਰਾਮ 'ਤੇ 6 ਲੱਖ ਤੋਂ ਜ਼ਿਆਦਾ ਫਾਲੋਅਰਸ ਹਨ। ਸਾਰਾ ਸੋਸਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

 
 
 
 
 
 
 
 
 
 
 
 
 
 

☀️

A post shared by Sara Tendulkar (@saratendulkar) on Aug 6, 2019 at 6:44am PDT

 
 
 
 
 
 
 
 
 
 
 
 
 
 

🍓

A post shared by Sara Tendulkar (@saratendulkar) on Jul 29, 2019 at 7:06am PDT

 
 
 
 
 
 
 
 
 
 
 
 
 
 

Sundaze 💤

A post shared by Sara Tendulkar (@saratendulkar) on Mar 17, 2019 at 4:35am PDT

 
 
 
 
 
 
 
 
 
 
 
 
 
 

When she reminds you you have sunglasses on your head🥴

A post shared by Sara Tendulkar (@saratendulkar) on Dec 1, 2018 at 5:18am PST


Gurdeep Singh

Content Editor

Related News