ਸਾਬਕਾ ਫੁੱਟਬਾਲਰ ਰੇਨੇਡੀ ਤੇ ਬੇਮਬੇਮ ਹੇਠਲੇ ਪੱਧਰ ’ਤੇ ਖਿਡਾਰੀਆਂ ਨੂੰ ਨਿਖਾਰਨ ਲਈ ਸਲਾਹਕਾਰ ਮੈਂਬਰ ਨਿਯੁਕਤ

Monday, Jun 21, 2021 - 12:03 PM (IST)

ਸਾਬਕਾ ਫੁੱਟਬਾਲਰ ਰੇਨੇਡੀ ਤੇ ਬੇਮਬੇਮ ਹੇਠਲੇ ਪੱਧਰ ’ਤੇ ਖਿਡਾਰੀਆਂ ਨੂੰ ਨਿਖਾਰਨ ਲਈ ਸਲਾਹਕਾਰ ਮੈਂਬਰ ਨਿਯੁਕਤ

ਨਵੀਂ ਦਿੱਲੀ, (ਭਾਸ਼ਾ)— ਸਾਬਕਾ ਭਾਰਤੀ ਫ਼ੁੱਟਬਾਲਰ ਰੇਨੇਡੀ ਸਿੰਘ ਤੇ ਓਈਨਮ ਬੇਮਬੇਮ ਦੇਵੀ ਜਿੰਕ ਫ਼ੁੱਟਬਾਲ ਦੇ ਯੁਵਾ ਖਿਡਾਰੀਆਂ ਨੂੰ ਨਿਖਾਰਨ ਲਈ ਉਨ੍ਹਾਂ ਦੇ ਸਲਾਹਕਾਰ ਮੈਂਬਰ ਬਣਾਏ ਗਏ ਹਨ। ਦਿੱਲੀ ਫ਼ੁੱਟਬਾਲ ਪ੍ਰਧਾਨ ਸ਼ਾਜੀ ਪ੍ਰਭਾਕਰਨ ਨੂੰ ਵੀ ਇਸੇ ਭੂਮਿਕਾ ਲਈ ਰਖਿਆ ਗਿਆ ਹੈ। 

ਮੀਡੀਆ ਰਿਪੋਰਟਸ ਮੁਤਾਬਕ ਜਿੰਕ ਫ਼ੁੱਟਬਾਲ ਦੇ ਸਲਾਹਕਾਰ ਬੋਰਡ ’ਚ ਤਿੰਨ ਮਾਹਰ ਹਨ ਜੋ ਜਿੰਕ ਫ਼ੁੱਟਬਾਲ ਦੀ ਪਹਿਲ ਨੂੰ ਸੁਧਾਰਨ ਲਈ ਮਾਰਗਦਰਸ਼ਨ ਕਰਨਗੇ ਤੇ ਸਲਾਹ ਦੇਣਗੇ। ਹਿੰਦੂਸਤਾਨ ਜਿੰਕ ਲਿਮਟਿਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਰੁਣ ਮਿਸ਼ਰਾ ਤੇ ਵੇਦਾਂਤਾ ਫ਼ੁੱਟਬਾਲ ਦੀ ਅਨੰਨਯਾ ਅਗਰਵਾਲ ਸਲਾਹਕਾਰ ਬੋਰਡ ਦੀ ਸਹਿ ਪ੍ਰਧਾਨ ਹੋਣਗੇ।


author

Tarsem Singh

Content Editor

Related News