ਡੈਬਿਊ ਮੈਚ ''ਚ ਪਲੇਅਰ ਆਫ ਦਿ ਮੈਚ ਦਾ ਖ਼ਿਤਾਬ ਜਿੱਤਣ ਵਾਲੇ 6ਵੇਂ ਭਾਰਤੀ ਖਿਡਾਰੀ ਬਣੇ ਰਵੀ ਬਿਸ਼ਨੋਈ

Thursday, Feb 17, 2022 - 03:09 PM (IST)

ਡੈਬਿਊ ਮੈਚ ''ਚ ਪਲੇਅਰ ਆਫ ਦਿ ਮੈਚ ਦਾ ਖ਼ਿਤਾਬ ਜਿੱਤਣ ਵਾਲੇ 6ਵੇਂ ਭਾਰਤੀ ਖਿਡਾਰੀ ਬਣੇ ਰਵੀ ਬਿਸ਼ਨੋਈ

ਕੋਲਕਾਤਾ (ਵਾਰਤਾ)- ਨੌਜਵਾਨ ਲੈੱਗ ਸਪਿਨਰ ਰਵੀ ਬਿਸ਼ਨੋਈ ਆਪਣੇ ਡੈਬਿਊ ਮੈਚ ਵਿਚ ਪਲੇਅਰ ਆਫ ਦਿ ਮੈਚ ਦਾ ਪੁਰਸਕਾਰ ਜਿੱਤਣ ਵਾਲੇ ਛੇਵੇਂ ਭਾਰਤੀ ਪੁਰਸ਼ ਖਿਡਾਰੀ ਬਣ ਗਏ ਹਨ। ਰਵੀ ਨੇ ਵੈਸਟ ਇੰਡੀਜ਼ ਖ਼ਿਲਾਫ਼ ਬੁਧਵਾਰ ਨੂੰ ਪਹਿਲੇ ਟੀ-20 ਵਿਚ 4 ਓਵਰਾਂ ਵਿਚ 17 ਦੌੜਾਂ 'ਤੇ 2 ਵਿਕਟਾਂ ਲੈ ਕੇ ਇਹ ਉਪਲੱਬਧੀ ਹਾਸਲ ਕੀਤੀ।

ਇਹ ਵੀ ਪੜ੍ਹੋ: ਭਾਰਤੀ ਖੇਡ ਅਥਾਰਟੀ ਨੇ ਓਲੰਪਿਕ 2024 ਅਤੇ 2028 ਦੀ ਤਿਆਰੀ ਲਈ 398 ਕੋਚ ਕੀਤੇ ਨਿਯੁਕਤ

ਡੈਬਿਊ ਮੈਚ ਵਿਚ ਪਲੇਅਰ ਆਫ ਦਿ ਮੈਚ ਦਾ ਪੁਰਸਕਾਰ ਜਿੱਤਣ ਖਿਡਾਰੀ ਇਸ ਪ੍ਰਕਾਰ ਹਨ।

  • ਮੋਹਿਤ ਸ਼ਰਮਾ ਬਨਾਮ ਜਿੰਬਾਬਵੇ 2013 (ODI)
  • ਪ੍ਰਿਥਵੀ ਸ਼ਾਅ ਬਨਾਮ ਵੈਸਟ ਇੰਡੀਜ਼ 2018 (ਟੈਸਟ)
  • ਨਵਦੀਪ ਸੈਣੀ ਬਨਾਮ ਵੈਸਟ ਇੰਡੀਜ਼ 2019 (T20)
  • ਈਸ਼ਾਨ ਕਿਸ਼ਨ ਬਨਾਮ ਇੰਗਲੈਂਡ 2021 (T20)
  • ਹਰਸ਼ਲ ਪਟੇਲ ਬਨਾਮ ਨਿਊਜ਼ੀਲੈਂਡ 2021 (T20)
  • ਰਵੀ ਬਿਸ਼ਨੋਈ ਬਨਾਮ ਵੈਸਟ ਇੰਡੀਜ਼ 2022 (T20)

ਇਹ ਵੀ ਪੜ੍ਹੋ: ਇੰਗਲੈਂਡ ਦੇ ਸਾਬਕਾ ਕ੍ਰਿਕਟਰ ਕੇਵਿਨ ਪੀਟਰਸਨ ਨੇ PM ਮੋਦੀ ਤੋਂ ਮੰਗੀ ਮਦਦ, ਮਿਲਿਆ ਇਹ ਜਵਾਬ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News