ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਲਈ ਹਾਕੀ ਇੰਡੀਆ ਨੇ ਪੀ. ਆਰ. ਸ਼੍ਰੀਜੇਸ਼ ਦੇ ਨਾਂ ਦੀ ਕੀਤੀ ਸਿਫਾਰਿਸ਼
Wednesday, May 01, 2019 - 12:42 PM (IST)

ਨਵੀਂ ਦਿੱਲੀ : ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਲਈ ਹਾਕੀ ਇੰਡੀਆ ਨੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਧਾਕੜ ਗੋਲਕੀਪਰ ਪੀ. ਆਰ. ਸ਼੍ਰੀਜੇਸ਼ ਦੇ ਨਾਂ ਦੀ ਸਿਫਾਰਿਸ਼ ਕੀਤੀ ਹੈ। ਅਰਜੁਨ ਐਵਾਰਡ ਲਈ ਚਿੰਗਲੇਨਸਾਨਾ ਸਿੰਘ, ਆਕਾਸ਼ਦੀਪ ਸਿੰਘ ਅਤੇ ਦੀਪਿਕਾ ਠਾਕੁਰ ਦੇ ਨਾਂਵਾਂ ਨੂੰ ਅੱਗੇ ਭੇਜਿਆ ਗਿਆ ਹੈ।